(ਪੀ, ਟੀ, ਆਈ 646 ਅਧਿਆਪਕਾਂ ਵੱਲੋ ਗਣਤੰਤਰ ਦਿਵਸ ਨੂੰ ਕਾਲੇ ਦਿਵਸ ਵੱਲੋਂ ਮਨਾਉਣ ਦਾ ਤਹੱਈਆ ਕੀਤਾ ਗਿਆ)

0
19

ਸੰਗਰੂਰ 27, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀਂ ਅਤੇ ਜਾਇਜ਼ ਮੰਗਾਂ ਮਨਵਾਉਣ ਲਈ ਪੀ, ਟੀ, ਆਈ ਅਧਿਆਪਕ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਸ਼ਾਂਤਮਈ ਢੰਗ ਬੈਠੇ ਹਨ ਪਰ ਸੱਤਾ ਤੇ ਬਿਰਾਜਮਾਨ ਕਾਂਗਰਸ ਸਰਕਾਰ ਵੱਲੋ ਪੀ, ਟੀ, ਆਈ ਅਧਿਆਪਕਾਂ ਦੀ ਕੋਈ ਸਾਰ ਨਹੀਂ ਲਈ ਗਈ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਅੱਕਾਂਵਾਲੀ ਨੇ ਆਖਿਆ ਕਿ ਕਾਂਗਰਸ ਸਰਕਾਰ ਦੇ ਘਰ ਘਰ ਨੋਕਰੀ ਦੇ ਵਾਅਦੇ ਖੋਖਲੇ ਨਿਕਲੇ ਹਨ ਸੋ ਇਸ ਦੇ ਰੋਸ ਵਜੋਂ ਅੱਜ ਸਥਾਨਕ ਸ਼ਹਿਰ ਮਾਨਸਾ ਵਿਖੇ ਗਣਤੰਤਰ ਦਿਵਸ ਨੂੰ ਕਾਲੇ ਦਿਵਸ ਵੱਲੋਂ ਮਨਾਈਆਂ ਜਾ ਰਿਹਾ ਹੈ ਗੁਰਦੀਪ ਸਿੰਘ ਸਿਰਸਾ ਨੇ ਆਖਿਆ ਕਿ ਸਿੱਖਿਆ ਮੰਤਰੀ ਅੱਜ ਸੰਗਰੂਰ ਵਿਖੇ ਝੰਡੇ ਦੀ ਰਸਮ ਅਦਾ ਕਰਨ ਆ ਰਹੇ ਹਨ ਸੋ ਇਹਨਾਂ ਦਾ ਸਵਾਗਤ ਕਾਲੀਆ ਝੰਡੀਆਂ ਨਾਲ ਕੀਤਾ ਜਾਵੇਗਾ ਪੀ, ਟੀ, ਆਈ ਅਧਿਆਪਕਾਂ ਨੇ ਆਖਿਆ ਕਿ ਅਣਗਿਣਤ ਪੈਨਲ ਮੀਟਿੰਗਾਂ ਕਰਕੇ ਸਿੱਖਿਆ ਮੰਤਰੀ ਮੁੱਕਰ ਚੁੱਕੇ ਹਨ ਪੀ, ਟੀ, ਆਈ ਅਧਿਆਪਕ ਇਹਨਾਂ ਮੋਕਾਪ੍ਸਤ ਸਰਕਾਰਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਚੁੱਕੇ ਹਨ ਜੇਕਰ ਪੀ, ਟੀ, ਆਈ ਅਧਿਆਪਕਾਂ ਦੀ ਮੰਗਾਂ ਨੂੰ ਨਜਰ ਅੰਦਾਜ ਕੀਤਾ ਗਿਆ ਤਾਂ ਸ਼ੰਘਰਸ ਹੋਰ ਤਿੱਖਾ ਕਰਦਿਆਂ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਰੋਧ ਕੀਤਾ ਜਾਵੇਗਾ,, ਇਸ ਦੇ ਸਿੱਟੇ ਵੱਜੋਂ ਇਹ ਮੀਟਿੰਗ ਮਾਨਸਾ ਜਿਲਾ ਪੁਲਿਸ ਪ੍ਰਸ਼ਾਸਨ ਵੱਲੋਂ ਸਿੱਖਿਆ ਮੰਤਰੀ ਦੇ ਪੀ ਏ ਬਲਵਿੰਦਰ ਸਿੰਘ ਨਾਲ ਸੰਪਰਕ

ਨੰਬਰ 9872202748 ਤੇ ਹੋਈ ਗੱਲਬਾਤ ਤਹਿਤ ਤਹਿ ਹੋਈ ਇਸ ਮੀਟਿੰਗ ਦੀ ਤਾਰੀਖ 2 ਫਰਵਰੀ ਤਹਿ ਕੀਤੀ ਗਈ ਹੈ ਊਪ੍ਰਦਰਸਨ ਵਿੱਚ ਸ਼ਾਮਿਲ ਅਮ੍ਰਿਤ ਸਿੰਘ ਮਨਪ੍ਰੀਤ ਸਿੰਘ ਅਵਤਾਰ ਕੌਹਰੀਆ ਗੁਰਜੰਟ ਮਾਨਸਾ ਅਰਵਿੰਦ ਗਿੱਲ ਮਾਨਸਾ ਜੰਟਾ ਰਾਏਪੁਰ ਗੁਰਪ੍ਰੀਤ ਖੰਨਾ ਜਗਤਾਰ ਰਾਏਕੋਟ ਸੰਦੀਪ ਸਿੰਘ ਡੂੰਡੀਆ, ਡੀ ਟੀ, ਐਫ ਵੱਲੋਂ ਕਰਮਜੀਤ ਤਾਮਕੋਟ (ਜਿਲ੍ਹਾ ਪ੍ਰਧਾਨ) ਕੁਲਦੀਪ ਅੱਕਾਂਵਾਲੀ, ਬੀ, ਐਡ ਅਧਿਆਪਕ ਫਰੰਟ ਵੱਲੋਂ ਦਰਸ਼ਨ ਅਲੀ ਸ਼ੇਰ (ਜਿਲਾ ਪ੍ਰਧਾਨ) ਬੇਅੰਤ ਰੜ ਸਿੰਕਦਰ ਰੜ ਸਮਰਜੀਤ ਅਤਲਾ ਕਲਾਂ ਹਰਪ੍ਰੀਤ ਖੜਕ ਸਿਘਿਵੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਆਦਿ ਹਾਜ਼ਰ ਸਨ.

NO COMMENTS