*ਪਿੰਡ ਮੌਲੀ ਵਿੱਚ ਮੇਜਰ ਲੀਗ ਕਬੱਡੀ ਦਾ ਆਯੋਜਨ*

0
10

ਫਗਵਾੜਾ 04 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਪਿੰਡ ਮੌਲੀ ਵਿੱਚ ਮੇਜਰ ਲੀਗ ਕਬੱਡੀ ਦਾ ਆਯੋਜਨ ਕਿਤਾ ਗਿਆ ਜਿਸ ਵਿੱਚ ਪੰਜਾਬ ਭਰ ਤੋਂ 14 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੀਆਂ ਟੀਮਾਂ ਨੇ ਹਿੱਸਾ ਲਿਆ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਪੁਲਿਸ ਪਬਲਿਕ ਪਹਿਲਕਦਮੀ ਜਿਸ ਵਿੱਚ ਐਸਪੀ ਫਗਵਾੜਾ ਰੁਪਿੰਦਰ ਕੋਰ ਭੱਟੀ ਅਤੇ ਪੁਲਿਸ ਮੁਲਾਜ਼ਮ ਅਤੇ ਪਿੰਡ ਦੇ ਮੋਹਤਬਰ ਮੌਜੂਦ ਸਨ

NO COMMENTS