ਪਾਲਾ ਰਾਮ ਪਰੋਚਾ ਸਾਬਕਾ ਐਮ.ਸੀ ਨੂੰ ਸਦਮਾ..!

0
231

ਮਾਨਸਾ 03 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ) ਮਾਨਸਾ ਵਾਰਡ ਨੰਬਰ 14 ਦੇ ਸਾਬਕਾ ਐਮ ਸੀ ਪਾਲਾ ਰਾਮ ਪਰੋਚਾ ਨੂੰ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ ਪਤਨੀ ਜੋ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਇਸ ਦੁੱਖ ਦੀ ਘੜੀ ਵਿੱਚ ਸਾਰੇ ਸ਼ਹਿਰ ਨਿਵਾਸੀਆਂ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਦੁੱਖ ਜ਼ਾਹਿਰ ਕੀਤਾ। ਬਾਅਦ ਦੁਪਹਿਰ ਉਨ੍ਹਾ ਦਾ ਸੰਸਕਾਰ ਕਰ ਦਿੱਤਾ ਗਿਆ।

NO COMMENTS