*ਪਵਿੱਤਰ ਤਿਓਹਾਰ ਈਦ ਮਨਾਇਆ।ਪਵਿੱਤਰ ਤਿਓਹਾਰ ਈਦ ਮਨਾਇਆ*

0
28

ਮਾਨਸਾ,14 ਮਈ (ਸਾਰਾ ਯਹਾਂ/ਜੋਨੀ ਜਿੰਦਲ): ਮੁਸਲਿਮ ਵਰਗ ਦੇ ਪਵਿੱਤਰ ਤਿਓਹਾਰ ਈਦ ਮੌਕੇ ਕੋਰੋਨਾ ਨੂੰ ਦੇਖਦਿਆਂ ਸਰਕਾਰੀ ਹਿਦਾਇਤਾਂ ਮੁਤਾਬਿਕ ਸੋਸ਼ਲ ਡਿਸਟੈਂਸਿੰਗ ਤਹਿਤ ਮਨਾਇਆ ਗਿਆ। ਇਸ ਮੌਕੇ ਤੇ ਸਮੂਹ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਇਸ ਮੌਕੇ ਤੇ ਬੱਚਿਆਂ ਵਿੱਚ ਭਾਰੀ ਉਤਸਾਹ ਦੇਖਿਆ ਗਿਆ।ਇਸ ਮੌਕੇ ਬੱਚਿਆਂ ਨੇਹਾ, ਬੱਚੇ ਅਲਕਾਮਾ ਖਾਨ, ਅਤੇ ਨਾਦਿਆ ਬਾਬੂ ਨੇ ਨਮਾਜ ਅਦਾ ਕੀਤੀ।ਫੋਟੋ 03 ਕੈਪਸ਼ਨ ਮਾਨਸਾ ਵਿਖੇ ਈਦ ਦੇ ਪਵਿੱਤਰ ਤਿਉਹਾਰ ਮੌਕੇ ਮੁਸਲਿਮ ਭਾਈਚਾਰੇ ਦੇ ਨੇਹਾ, ਬੱਚੇ ਅਲਕਾਮਾ ਖਾਨ, ਅਤੇ ਨਾਦਿਆ ਬਾਬੂ ਈਦ ਮੌਕੇ ਨਮਾਜ ਅਦਾ ਕਰਦੇ ਹੋਏ।

NO COMMENTS