ਨਾਬਾਲਗ ਨੌਜਵਾਨ ਵੱਲੋਂ ਕਲਾਸ ਚ ਪੜਦੀ ਸਹਿ ਪਾਠਣ ਨਾਲ ਕੀਤਾ ਜਬਰ ਜਿਨਾਹ

0
254

ਬੋਹਾ 14,ਦਸੰਬਰ (ਸਾਰਾ ਯਹਾ /ਅਮਨ ਮਹਿਤਾ): ਨਬਾਲਿਗ ਨੌਜਵਾਨ ਵੱਲੋਂ ਕਲਾਸ ਚ ਪੜ੍ਹਦੀ ਨਾਬਾਲਿਗ ਲੜਕੀ ਨਾਲ ਜਬਰ ਜਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇੱਥੋ ਦੇ ਇੱਕ ਨੇੜਲੇ ਪਿੰਡ ਦੀ 16 ਸਾਲਾਂ ਲੜਕੀ ਜ਼ੋ 12ਵੀਂ ਦੀ ਵਿਿਦਆਰਥਣ ਸੀ ਉਸ ਨਾਲ ਪੜਦੇ ਸਾਢੇ 17 ਸਾਲਾਂ ਨੌਜਵਾਨ ਨੇ ਵਰਗਾ ਕੇ ਜਬਰ ਜਿਨਾਹ ਕਰ ਦਿੱਤਾ। ਪੁਲਿਸ ਨੇ ਨਾਬਾਲਗ ਲੜਕੀ ਦੇ ਪਿਤਾ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ। ਅਤੇ ਲੜਕੀ ਦਾ ਸਰਕਾਰ ਹਸਪਤਾਲ ਬੁਢਲਾਡਾ ਵਿਖੇ ਮੈਡੀਕਲ ਕਰਵਾਇਆ ਗਿਆ।

NO COMMENTS