-ਨਸ਼ਿਆਂ ਵਿਰੁੱਧ 9 ਮੁਕੱਦਮੇ ਦਰਜ਼, 11 ਦੋਸ਼ੀ ਗ੍ਰਿਫਤਾਰ

0
23

 ਮਾਨਸਾ 15 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ):  ਪੰਜਾਬ ਸਰਕਾਰ ਵੱਲੋੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਈ ਗਈ ਹੈ, ਜਿਸ ਤਹਿਤ ਮਾਨਸਾ ਪੁਲਿਸ ਵੱਲੋੋਂ ਜ਼ਿਲ੍ਹੇ ਅੰਦਰ ਨਸ਼ਿਆਂ ਦੀ ਮੁਕੰਮਲ ਰੋੋਕਥਾਮ ਸਬੰਧੀ ਡਰੱਗ ਸਮੱਗਲਰਾਂ ਅਤੇ ਡਰੱਗ ਪੈਡਲਰਾਂ ਖਿਲਾਫ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਪੈਰੋੋਲ ਅਤੇ ਜਮਾਨਤ ਤੇ ਆਏ ਵਿਅਕਤੀਆਂ ਵਿਰੁੱਧ ਕੜੀ ਨਿਗਰਾਨੀ ਰੱਖ ਕੇ ਉਹਨਾਂ ਦੀਆ ਗਤੀਵਿਧੀਆਂ ਨੂੰ ਵਾਚਿਆ ਜਾ ਰਿਹਾ ਹੈ। ਇਸ ਮੁਹਿੰਮ ਦੀ ਲੜੀ ਵਿੱਚ ਪਿਛਲੇ ਪੰਜ ਦਿਨਾਂ ਦੌੌਰਾਨ ਜ਼ਿਲ੍ਹੇ ਅੰਦਰ ਸਪੈਸ਼ਲ ਨਾਕਾਬੰਦੀਆ ਅਤੇ ਗਸ਼ਤਾ ਸੁਰੂ ਕਰਕੇ ਹੇਠ ਲਿਖੇ ਅਨੁਸਾਰ ਮੁਕੱਦਮੇ ਦਰਜ਼ ਕਰਕੇ ਬਰਾਮਦਗੀ ਕਰਵਾਈ ਗਈ ਹੈ:-
1. ਮੁਕੱਦਮਾ ਨੰ:54/2020 ਅ/ਧ 21/61/85 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ ਬੁਢਲਾਡਾ।
ਬਰਾਮਦਗੀ: 6 ਗ੍ਰਾਮ ਸਮੈਕ
ਦੋਸੀ: ਰਾਮ ਪੁੱਤਰ ਸੋੋਮੀ ਵਾਸੀ ਵਾਰਡ ਨੰਬਰ 17 ਬੁਢਲਾਡਾ (ਗ੍ਰਿਫਤਾਰ)

2. ਮੁਕੱਦਮਾ ਨੰ:55/2020 ਅ/ਧ 61,78(2)/1/14 ਆਬਕਾਰੀ ਐਕਟ ਅਤੇ 188,269 ਹਿੰ:ਦੰ: ਥਾਣਾ ਸਿਟੀ-1 ਮਾਨਸਾ।
ਬਰਾਮਦਗੀ: 60 ਬੋੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ
ਸਮੇਤ ਦੋ ਕਾਰਾ ਸਫਿਵਟ ਨੰ: ਐਚ.ਆਰ.10ਪੀ-9039 ਅਤੇ ਕਾਰ ਏਸੈਂਟ ਨੰ:ਸੀ.ਐਚ.03ਯੂ-3551  
ਦੋਸੀ: 1).ਜੀਵਨ ਸਿੰਘ ਪੁੱਤਰ ਰਾਮ ਸਿੰਘ ਵਾਸੀ ਵਾਰਡ ਨੰ:4 ਮਾਨਸਾ (ਗ੍ਰਿਫਤਾਰ)
2).ਕੁਲਦੀਪ ਸਿੰਘ ਉਰਫ ਦੀਪਾ ਪੁੱਤਰ ਗੁਰਤੇਜ ਸਿੰਘ ਵਾਸੀ ਵਾਰਡ ਨੰ:7 ਮਾਨਸਾ (ਗ੍ਰਿਫਤਾਰ)
3).ਗੁਰਮੀਤ ਸਿੰਘ ਉਰਫ ਮੀਤਾ ਪੁੱਤਰ ਗੁਰਜੰਟ ਸਿੰਘ ਵਾਸੀ ਵਾਰਡ ਨੰ:7 ਮਾਨਸਾ (ਗ੍ਰਿਫਤਾਰ)

3. ਮੁਕੱਦਮਾ ਨੰ:109/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ: 33 ਬੋੋਤਲਾਂ ਸ਼ਰਾਬ (15 ਬੋੋਤਲਾਂ ਨਜਾਇਜ + 18 ਬੋੋਤਲਾਂ ਸ਼ਰਾਬ ਹਰਿਆਣਾ)  
ਦੋਸੀ: ਬੱਗਾ ਸਿੰਘ ਪੁੱਤਰ ਧਰਮ ਸਿੰਘ ਵਾਸੀ ਗੇਹਲੇੇ (ਗ੍ਰਿਫਤਾਰ)

4. ਮੁਕੱਦਮਾ ਨੰ:107/2020 ਅ/ਧ 61/1/14 ਆਬਕਾਰੀ ਐਕਟ ਥਾਣਾ ਸਦਰ ਮਾਨਸਾ।
ਬਰਾਮਦਗੀ: 9 ਬੋੋਤਲਾਂ ਸ਼ਰਾਬ ਨਜਾਇਜ
ਦੋਸੀ: ਮੇਜਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਅਸਪਾਲ ਕੋੋਠੇ (ਗ੍ਰਿਫਤਾਰ)

5. ਮੁਕੱਦਮਾ ਨੰ:31/2020 ਅ/ਧ 61/1/14 ਆਬਕਾਰੀ ਐਕਟ ਥਾਣਾ ਜੋੋਗਾ।
ਬਰਾਮਦਗੀ: 7 ਬੋਤਲਾਂ ਸ਼ਰਾਬ ਨਜਾਇਜ
ਦੋਸੀ: ਹਰਵਿੰਦਰ ਸਿੰਘ ਉਰਫ ਕਾਲਾ ਪੁੱਤਰ ਜਰਨੈਲ ਸਿੰਘ ਵਾਸੀ ਬੁਰਜ ਢਿੱਲਵਾ (ਗ੍ਰਿਫਤਾਰ)

6. ਮੁਕੱਦਮਾ ਨੰ:66/2020 ਅ/ਧ 61/1/14 ਆਬਕਾਰੀ ਐਕਟ ਅਤੇ 188,269 ਹਿੰ:ਦੰ: ਥਾਣਾ ਬਰੇਟਾ।
ਬਰਾਮਦਗੀ: 6 ਬੋਤਲਾਂ ਸ਼ਰਾਬ ਨਜਾਇਜ
ਦੋਸੀ: ਅਵਤਾਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਬਰੇਟਾ (ਗ੍ਰਿਫਤਾਰ)

7. ਮੁਕੱਦਮਾ ਨੰ:65/2020 ਅ/ਧ 61/1/14 ਆਬਕਾਰੀ ਐਕਟ ਥਾਣਾ ਬਰੇਟਾ।
ਬਰਾਮਦਗੀ: 80 ਲੀਟਰ ਲਾਹਣ
ਦੋਸੀ: ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਗੁਰਜੰਟ ਸਿੰਘ ਵਾਸੀ ਸੇਖੂਪੁਰ ਖੁਡਾਲ (ਗ੍ਰਿਫਤਾਰ)

8. ਮੁਕੱਦਮਾ ਨੰ:32/2020 ਅ/ਧ 61/1/14 ਆਬਕਾਰੀ ਐਕਟ ਥਾਣਾ ਜੋੋਗਾ।
ਬਰਾਮਦਗੀ: 26 ਲੀਟਰ ਲਾਹਣ
ਦੋਸੀ: ਸੁਖਚੈਨ ਸਿੰਘ ਪੁੱਤਰ ਛੋੋਟਾ ਸਿੰਘ ਵਾਸੀ ਰੱਲਾ (ਗ੍ਰਿਫਤਾਰ)

9. ਮੁਕੱਦਮਾ ਨੰ:29/2020 ਅ/ਧ 61/1/14 ਆਬਕਾਰੀ ਐਕਟ ਥਾਣਾ ਜੋੋਗਾ।
ਬਰਾਮਦਗੀ: 20 ਲੀਟਰ ਲਾਹਣ
ਦੋਸੀ: ਦਰਸ਼ਨ ਸਿੰਘ ਪੁੱਤਰ ਛੋੋਟਾ ਸਿੰਘ ਵਾਸੀ ਰੱਲਾ (ਗ੍ਰਿਫਤਾਰ)

ਅਖੀਰ ਵਿੱਚ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਜਿਲਾ ਅੰਦਰ ਨਸ਼ਿਆ ਦੀ ਮੁਕੰਮਲ ਰੋੋਕਥਾਮ ਕਰਕੇ ਜਿਲਾ ਨੂੰ 100% ਡਰੱਗ ਫਰੀ ਕੀਤਾ ਜਾਵੇਗਾ। ਨਸ਼ਿਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।
======================

NO COMMENTS