*ਨਵਜੋਤ ਸਿੱਧੂ ਪਹੁੰਚੇ ਖੰਨਾ, ਵਿਧਾਇਕ ਤੇ ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਕੋਟਲੀ ਨੇ ਕੀਤਾ ਸਵਾਗਤ*

0
60

ਖੰਨਾ 18,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਨਵਜੋਤ ਸਿੰਘ ਸਿੱਧੂ ਖੰਨਾ ਪਹੁੰਚੇ ਹਨ।

ਇਸ ਦੌਰਾਨ ਖੰਨਾ ਦੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਨਵਜੋਤ ਸਿੰਘ ਸਿੱਧੂ ਦਾ ਨਿੱਘਾ ਸਵਾਗਤ ਕੀਤਾ।https://31dad866e70e88529061ab0237b2364a.safeframe.googlesyndication.com/safeframe/1-0-38/html/container.html

ਵਿਧਾਇਕ ਗੁਰਕੀਰਤ ਸਿੰਘ ਕੋਟਲੀ ਸਵਰਗਵਾਸੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਦੇ ਭਰਾ ਹਨ।

ਕੋਟਲੀ ਨੇ ਕਿਹਾ ਜੋ ਵੀ ਹਾਈਕਮਾਂਡ ਫੈਸਲਾ ਲਵੇਗੀ ਸਾਨੂੰ ਮਨਜ਼ੂਰ ਹੈ।

ਇਸ ਮੌਕੇ ਪਾਇਲ ਦੇ ਹਲਕਾ ਵਿਧਾਇਕ ਲਖਵੀਰ ਸਿੰਘ ਵੀ ਹਾਜਰ ਸਨ।https://31dad866e70e88529061ab0237b2364a.safeframe.googlesyndication.com/safeframe/1-0-38/html/container.html

ਨਵਜੋਤ ਸਿੱਧੂ ਪਹੁੰਚੇ ਖੰਨਾ, ਵਿਧਾਇਕ ਤੇ ਰਵਨੀਤ ਬਿੱਟੂ ਦੇ ਭਰਾ ਗੁਰਕੀਰਤ ਕੋਟਲੀ ਨੇ ਕੀਤਾ ਸਵਾਗਤ

NO COMMENTS