*ਨਵਜੋਤ ਸਿੱਧੂ ਦੀਆਂ ਯੂਪੀ ਪੁਲਿਸ ਦੀ ਹਿਰਾਸਤ ‘ਚ ਤਸਵੀਰਾਂ ਆਈਆਂ ਸਾਹਮਣੇ*

0
56

ਨਵਜੋਤ ਸਿੰਘ ਸਿੱਧੂ ਨੂੰ ਯੂਪੀ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।

ਉਨ੍ਹਾਂ ਦੇ ਨਾਲ ਹੋਰ ਕਾਂਗਰਸੀ ਲੀਡਰਾਂ ਨੂੰ ਵੀ ਪੁਲਿਸ ਹਿਰਾਸਤ ‘ਚ ਲਿਆ ਗਿਆ ਹੈ।hom/safeframe/1-0-38/html/container.html

ਸਿੱਧੂ ਪੰਜਾਬ ਕਾਂਗਰਸ ਦੇ ਕਾਫਲੇ ਨਾਲ ਲਖੀਮਪੁਰ ਜਾ ਰਹੇ ਸਨ।

ਉਹ ਲਖੀਮਪੁਰ ਹਿੰਸਾ ਦੇ ਇਨਸਾਫ ਦੀ ਮੰਗ ਲਈ ਲਖੀਮਪੁਰ ਜਾ ਰਹੇ ਸਨ।

NO COMMENTS