Deprecated: Required parameter $frame_val follows optional parameter $is in /customers/6/a/e/sarayaha.com/httpd.www/wp-content/plugins/revslider/includes/operations.class.php on line 656 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/operations.class.php on line 2758 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/operations.class.php on line 2762 Deprecated: Required parameter $slide follows optional parameter $publishedOnly in /customers/6/a/e/sarayaha.com/httpd.www/wp-content/plugins/revslider/includes/slider.class.php on line 2280 Warning: "continue" targeting switch is equivalent to "break". Did you mean to use "continue 2"? in /customers/6/a/e/sarayaha.com/httpd.www/wp-content/plugins/revslider/includes/output.class.php on line 3706 Deprecated: Required parameter $app_id follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 67 Deprecated: Required parameter $app_secret follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 67 Deprecated: Required parameter $app_id follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 89 Deprecated: Required parameter $app_secret follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 89 Deprecated: Required parameter $current_photoset follows optional parameter $item_count in /customers/6/a/e/sarayaha.com/httpd.www/wp-content/plugins/revslider/includes/external-sources.class.php on line 817 Deprecated: Required parameter $atts follows optional parameter $output in /customers/6/a/e/sarayaha.com/httpd.www/wp-content/themes/Newspaper/includes/wp_booster/td_wp_booster_functions.php on line 1641 ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਲਈ 15305 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਇਰ – Sara Yaha News

ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ-2021 ਲਈ 15305 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਇਰ

0
39

ਚੰਡੀਗੜ੍ਹ, 04 ਫਰਵਰੀ(ਸਾਰਾ ਯਹਾਂ /ਮੁੱਖ ਸੰਪਾਦਕ):    ਪੰਜਾਬ ਰਾਜ ਦੀਆਂ 08 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਲਈ 15305 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ।   ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਫਤਰ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ  ਕਿ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਦੇ ਆਖਰੀ ਦਿਨ 3 ਫਰਵਰੀ 2021 ਤੱਕ ਸੂਬੇ ਦੀਆਂ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੇ ਕੁਲ 2302 ਵਾਰਡਾਂ ਲਈ  ਕੁਲ  15305 ਉਮੀਦਵਾਰਾਂ ਵਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ ਹਨ ਜਿਨਾਂ ਵਿਚੋ ਕਾਂਗਰਸ ਪਾਰਟੀ ਦੇ 1652, ਭਾਰਤੀ ਜਨਤਾ ਪਾਰਟੀ ਦੇ 670, ਸ੍ਰ਼ੋਮਣੀ ਅਕਾਲੀ ਦਲ ਦੇ 1526, ਆਮ ਆਦਮੀ ਪਾਰਟੀ ਦੇ 1155, ਬਹੁਜਨ ਸਮਾਜ ਪਾਰਟੀ ਦੇ 102, ਪੀ.ਡੀ.ਪੀ. ਦੇ 7 ਅਤੇ  10193 ਆਜ਼ਾਦ ਉਮੀਦਵਾਰ ਹਨ।  ਉਨ੍ਹਾਂ ਦੱਸਿਆ ਕਿ  ਬਠਿੰਡਾ ਨਗਰ ਨਿਗਮ ਲਈ  417 ਉਮੀਦਵਾਰ, ਅਬੋਹਰ ਲਈ 388 ਉਮੀਦਵਾਰ, ਬਟਾਲਾ ਲਈ 420 ਉਮੀਦਵਾਰ, ਹੁਸਿ਼ਆਰਪੁਰ ਲਈ 343 ਉਮੀਦਵਾਰ, ਮੋਗਾ ਲਈ 577 ਉਮੀਦਵਾਰ, ਪਠਾਨਕੋਟ ਲਈ  336 ਉਮੀਦਵਾਰ, ਐਸ.ਏ.ਐਸ.ਨਗਰ ਲਈ  419 ਉਮੀਦਵਾਰ, ਕਪੂਰਥਲਾ ਲਈ  318 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਇਸ ਤੋ ਇਲਾਵਾ ਅੰਮ੍ਰਿਤਸਰ ਦੇ ਵਾਰਡ ਨੰ: 37 ਲਈ ਹੋ ਰਹੀ ਜਿ਼ਮਨੀ ਚੋਣ ਲਈ 11 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਵਿਚ 140, ਰਮਦਾਸ ਵਿਚ 109, ਰਈਆ ਵਿਚ 88, ਮਜੀਠਾ ਵਿਚ 75 ਅਤੇ ਜੰਡਿਆਲਾ ਗੁਰੂ  ਵਿੱਚ  157 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਜਦਕਿ ਤਰਨ ਤਾਰਨ ਜ਼ਿਲ੍ਹੇ ਦੇ ਭਿੱਖੀਵਿੰਡ ਵਿੱਚ 66 ਅਤੇ ਪੱਟੀ ਵਿਚ 111, ਗੁਰਦਾਸਪੁਰ ਜ਼ਿਲ੍ਹੇ ਵਿੱਚ, ਸ੍ਰੀ ਹਰਗੋਬਿੰਦਪੁਰ ਵਿਚ 57, ਫ਼ਤਿਹਗੜ੍ਹ ਚੂੜੀਆਂ ਵਿਚ 60, ਧਾਰੀਵਾਲ ਵਿਚ 67, ਕਾਦੀਆਂ 73 ਅਤੇ ਦੀਨਾਨਗਰ  ਵਿੱਚ 85 ਅਤੇ ਗੁਰਦਾਸਪੁਰ ਵਿਚ 150 ਉਮੀਦਵਾਰਾਂ ਨੇ  ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਵਿੱਚ 85 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਬੁਲਾਰੇ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਨਕੋਦਰ ਵਿਚ 117, ਨੂਰਮਹਿਲ ਵਿਚ 76, ਫਿਲੌਰ ਵਿਚ 78, ਕਰਤਾਰਪੁਰ ਵਿਚ 83, ਅਲਾਵਲਪੁਰ ਵਿਚ 57 , ਆਦਮਪੁਰ ਵਿਚ 59 , ਲੋਹੀਆਂ ਵਿਚ 67 ਅਤੇ ਮਹਿਤਪੁਰ ਵਿਚ 56 ਉਮੀਦਵਾਰਾਂ ਵਲੌ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਜਦਕਿ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਚ 68 ਅਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਵਿਚ 62 , ਮੁਕੇਰੀਆਂ 87, ਉੜਮੁੜ ਟਾਂਡਾ ਵਿਚ 84, ਗੜ੍ਹਸ਼ੰਕਰ ਵਿਚ 77 , ਗੜ੍ਹਦੀਵਾਲਾ ਵਿਚ 70, ਹਰਿਆਣਾ ਵਿਚ 58, ਅਤੇ ਸ਼ਾਮਚੁਰਾਸੀ  ਵਿਚ 51 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਜਦਕਿ ਸ਼ਹੀਦ ਭਗਤ ਸਿੰਘ ਨਗਰ ਦੇ ਨਵਾਂਸ਼ਹਿਰ ਵਿਚ 120, ਬੰਗਾ 86 ਅਤੇ ਰਾਹੋ 71ਂ ਤੋਂ ਇਲਾਵਾ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਵਿਚ 262, ਜਗਰਾਉ ਵਿਚਂ 122, ਸਮਰਾਲਾ ਵਿਚ 73, ਰਾਏਕੋਟ 62, ਦੋਰਾਹਾ 72 ਅਤੇ ਪਾਇਲ ਵਿਚ 46 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਅੱਗੇ ਬੁਲਾਰੇ ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਦੇ ਰੂਪਨਗਰ ਵਿਚ 121, ਅਨੰਦਪੁਰ ਸਾਹਿਬਵਿਚ 86, ਕੀਰਤਪੁਰ ਸਾਹਿਬ ਵਿਚ 75 , ਨੰਗਲ ਵਿਚ 111 , ਮੋਰਿੰਡਾ ਵਿਚ 120 ਅਤੇ ਚਮਕੌਰ ਸਾਹਿਬ ਵਿਚ 47 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹੈ ਜਦਕਿ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਰਹਿੰਦ ਫਤਿਹਗੜ੍ਹ ਸਾਹਿਬ ਵਿਚ 167, ਗੋਬਿੰਦਗੜ੍ਹ ਵਿਚ 240  ,ਬੱਸੀ ਪਠਾਣਾ  ਵਿਚ 104 ਅਤੇ ਖਮਾਣੋ ਵਿਚ 60 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਇਸੇ ਤਰ੍ਹਾਂ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਵਿਚ 171 , ਨਾਭਾ ਵਿਚ 160, ਸਮਾਣਾ ਵਿਚ 148, ਪਾਤੜਾਂ ਵਿਚ  134 ਜਦ ਕਿ ਸੰਗਰੂਰ ਜ਼ਿਲ੍ਹੇ ਵਿੱਚ ਮਲੇਰਕੋਟਲਾ 171, ਸੁਨਾਮ 153, ਅਹਿਮਦਗੜ੍ਹ 104, ਧੂਰੀ 142, ਲਹਿਰਾਗਾਗਾ 97, ਲੌਂਗੋਵਾਲ 55, ਅਮਰਗੜ੍ਹ 59 ਅਤੇ ਭਵਾਨੀਗੜ੍ਹ 84 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਵਿੱਚ ਬਰਨਾਲਾ ਵਿਚ 403, ਤਪਾ 140, ਭਦੌੜ 132 , ਧਨੌਲਾ 99 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ ਜਦ ਕਿ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਨੂੜ ਵਿਚ 57 ਖਰੜ 234, ਜ਼ੀਰਕਪੁਰ 229, ਡੇਰਾਬੱਸੀ 150, ਕੁਰਾਲੀ 106, ਨਵਾਂਗਾਉਂ 179 ਅਤੇ ਲਾਲੜੂ 129  ਜਦਕਿ ਬਠਿੰਡਾ ਜ਼ਿਲ੍ਹੇ ਦੇ ਭੁੱਚੋ ਮੰਡੀ 52, ਗੋਨਿਆਣਾ 79, ਮੌੜ 116 , ਰਾਮਾ 92, ਕੋਟਫੱਤਾ 33, ਸੰਗਤ 46, ਕੋਠੇਗੁਰੂ 52, ਮਹਿਰਾਜ 59 , ਕੋਟਸ਼ਮੀਰ 50, ਲਹਿਰਾ ਮੁਹੱਬਤ 11, ਭਾਈਰੂਪਾ 63, ਨਥਾਣਾ 62, ਮਲੂਕਾ  39 ਅਤੇ ਭਗਤਾ ਭਾਈਕਾ 63 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਮਾਨਸਾ ਵਿਚ 240, ਬੁਢਲਾਡਾ 254, ਬਰੇਟਾ 130, ਬੋਹਾ 141 ਅਤੇ ਜੋਗਾ 92 ਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਮੁਕਤਸਰ ਵਿਚ 256, ਮਲੋਟ 164, ਗਿੱਦੜਬਾਹਾ 132  ਜਦਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਫਿਰੋਜ਼ਪੁਰ ਵਿਚ 193, ਗੁਰੂ ਹਰਸਹਾਏ 58, ਜ਼ੀਰਾ 42, ਤਲਵੰਡੀ ਭਾਈ 96, ਮੁਦਕੀ 80 ਅਤੇ ਮਮਦੋਟ 83  ਜਦਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਫਾਜ਼ਿਲਕਾ ਵਿਚ 296  ਅਤੇ ਜਲਾਲਾਬਾਦ ਵਿਚ 166, ਅਰਣੀਵਾਲਾ ਸ਼ੇਖ ਸੁਭਾਣ ਵਿਚ 76 ਅਤੇ ਇਸੇ ਤਰ੍ਹਾਂ ਫਰੀਦਕੋਟ ਜ਼ਿਲ੍ਹੇ ਦੇ ਫਰੀਦਕੋਟ ਵਿਚ 153, ਕੋਟਕਪੁਰਾ 216 ਅਤੇ ਜੈਤੋ 146  ਤੋਂ ਇਲਾਵਾ ਮੋਗਾ ਜ਼ਿਲ੍ਹੇ ਦੇ ਬੱਧਨੀਕਲਾਂ 120 , ਕੋਟ ਈਸੇ ਖਾਂ 126 ਅਤੇ ਨਿਹਾਲ ਸਿੰਘ ਵਾਲਾ ਵਿੱਚ 119 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਦੇ ਦੋ ਨਗਰ ਪੰਚਾਇਤਾਂ/ਨਗਰ ਕੌਂਸਲਾਂ ਦੇ ਛੇ ਵਾਰਡਾਂ ਵਿੱਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ  ਉੁਨਾਂ ਵਿਚੋਂ  ਹੁਸ਼ਿਆਰਪੁਰ ਜ਼ਿਲ੍ਹੇ ਦੇ ਮਾਹਿਲਪੁਰ ਦੇ ਵਾਰਡ ਨੰ: 1 ਅਤੇ 11  ਲਈ 10 ਉਮੀਦਵਾਰ, ਤਲਵਾੜਾ ਦੇ ਵਾਰਡ ਨੰ: 1 ਲਈ 7 ਉਮੀਦਵਾਰ ਜਦਕਿ ਲੁਧਿਆਣਾ ਜ਼ਿਲ੍ਹੇ ਦੇ ਮੁੱਲਾਪੁਰ ਦਾਖਾਂ ਦੇ ਵਾਰਡ ਨੰ. 8 ਵਿੱਚ 2 ਉਮੀਦਵਾਰ, ਸਾਹਨੇਵਾਲ ਦੇ ਵਾਰਡ ਨੰ: 6 ਲਈ 6 ਉਮੀਦਵਾਰ, ਜਿ਼ਲਾ ਫਤਿਹਗੜ ਸਾਹਿਬ ਦੇ ਅਮਲੋਹ ਦੇ  ਵਾਰਡ ਨੰ: 12 ਲਈ 9 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਇਰ ਕੀਤੇ ਹਨ।   ——–

NO COMMENTS