ਨਗਰ ਕੌਂਸਲ ਚੋਣਾਂ ਵਿੱਚ ਹੋਈ ਵੱਡੀ ਜਿੱਤ ਨਾਲ ਕਾਂਗਰਸ ਪਾਰਟੀ ਹੋਵੇਗੀ ਮਜ਼ਬੂਤ ਮਾਈਕਲ ਗਾਗੋਵਾਲ

0
180

ਮਾਨਸਾ 17 ਦਸੰਬਰ (ਸਾਰਾ ਯਹਾ /ਬੀਰਬਲ ਧਾਲੀਵਾਲ) ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦੀ ਵੱਡੀ ਜਿੱਤ ਨੇ ਲਾਈ ਕੈਪਟਨ ਸਰਕਾਰ ਦੇ ਕਾਰਜਾਂ ਉੱਪਰ ਮੁਸ਼ੱਰਫ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਮਾਈਕਲ ਗਾਗੋਵਾਲ ਨੇ ਕਿਹਾ ਕਿ ਨਗਰ ਕੌਂਸਲ ਮਾਨਸਾ ਵਿੱਚ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਨੇ ਸਾਬਤ ਕਰ ਦਿੱਤਾ ਹੈ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਨਾਲ ਮਾਨਸਾ ਸ਼ਹਿਰ ਦੇ ਵਾਸੀ ਕਾਫੀ ਹੱਦ ਤੱਕ ਸਹਿਮਤ ਹਨ ਇੱਥੇ ਜ਼ਿਕਰਯੋਗ ਹੈ ਕਿ ਮਾਨਸਾ ਹੋਈਆਂ ਨਗਰ ਕੌਂਸਲ ਚੋਣਾਂ ਕਾਂਗਰਸ ਪਾਰਟੀ ਅੱਠ ਕਾਂਗਰਸ ਪਾਰਟੀ ਚੌਦਾਂ ਹਜਾਰ ਅੱਠ ਚ ਆਮ ਆਦਮੀ ਆਮ ਆਦਮੀ ਤਿੰਨ ਅਕਾਲੀ ਦਲ ਨੇ ਦੋ ਸੀਟਾਂ ਉਪਰ ਜਿੱਤ ਪ੍ਰਾਪਤ ਕੀਤੀ ਹੈ ।ਮਾਨਸਾ
ਵਾਰਡ ਨੰਬਰ 1 ਤੋਂ ਜਸਬੀਰ ਕੌਰ(ਕਾਂਗਰਸ)
ਵਾਰਡ 2 ਤੋਂ ਰਾਮਪਾਲ ਸਿੰਘ(ਕਾਂਗਰਸ)
ਵਾਰਡ 3 ਤੋਂ ਰਿਮਪਲ ਰਾਣੀ(ਸ਼੍ਰੋਮਣੀ ਅਕਾਲੀ ਦਲ)
ਵਾਰਡ 4 ਤੋਂ ਦਵਿੰਦਰ ਜਿੰਦਲ(ਆਮ ਆਦਮੀ ਪਾਰਟੀ)
ਵਾਰਡ 5 ਤੋਂ ਕੁਲਵਿੰਦਰ ਕੌਰ(ਕਾਂਗਰਸ)
ਵਾਰਡ 6 ਤੋਂ ਅਮਨਦੀਪ ਸਿੰਘ(ਆਜ਼ਾਦ)
ਵਾਰਡ ਨੰਬਰ 7 ਤੋਂ ਰੇਖਾ ਰਾਣੀ (ਕਾਂਗਰਸ)
ਵਾਰਡ ਨੰਬਰ 8 ਪਵਨ ਕੁਮਾਰ (ਕਾਂਗਰਸ)
ਵਾਰਡ ਨੰਬਰ 9 ਕ੍ਰਿਸ਼ਨਾ ਦੇਵੀ (ਕਾਂਗਰਸ)
ਵਾਰਡ ਨੰਬਰ10 ਅਰਿਨਾਸ਼ ਕੰਚਨ ਸੇਠੀ ਆਜਾਦ
ਵਾਰਡ ਨੰਬਰ 11 ਸਿਮਰਨਜੀਤ ਕੌਰ (ਆਜਾਦ)
ਵਾਰਡ ਨੰਬਰ 12 ਪ੍ਰੇਮ ਸਾਗਰ ਭੋਲਾ (ਕਾਗਰਸ)
ਵਾਰਡ ਨੰਬਰ 13 ਰੰਜਨਾ ਮਿੱਤਲ(ਕਾਂਗਰਸ)
ਵਾਰਡ ਨੰਬਰ 14 ਸੁਨੀਲ ਕੁਮਾਰ( ਆਜਾਦ)
ਵਾਰਡ ਨੰਬਰ 15 ਪ੍ਰਵੀਨ ਰਾਣੀ( ਸ੍ਰੋਮਣੀ ਅਕਾਲੀ ਦਲ)
ਵਾਰਡ ਨੰਬਰ 16 ਅਜੈ ਕੁਮਾਰ ਬੋਨੀ (ਆਜਾਦ)
ਵਾਰਡ ਨੰਬਰ 17 ਜਸਵੀਰ ਕੌਰ (ਕਾਂਗਰਸ)
ਵਾਰਡ ਨੰਬਰ 18 ਨੇਮ ਚੰਦ (ਕਾਂਗਰਸ)
ਵਾਰਡ ਨੰਬਰ 19 ਕਮਲੇਸ਼ ਰਾਣੀ (ਆਜਾਦ)
ਵਾਰਡ ਨੰਬਰ 20 ਵਿਸ਼ਾਲ ਜੈਨ (ਕਾਂਗਰਸ)
ਵਾਰਡ ਨੰਬਰ 21ਅਯੂਸੀ ਸਰਮਾ (ਕਾਂਗਰਸ)
ਵਾਰਡ ਨੰਬਰ 22 ਪ੍ਰਵੀਨ ਗਰਗ (ਆਜਾਦ)
ਵਾਰਡ ਨੰਬਰ 23 ਸੈਲੀ ਰਾਣੀ (ਆਜਾਦ)
ਵਾਰਡ ਨੰਬਰ 24 ਵਿਜੈ ਕੁਮਾਰ (ਕਾਗਰਸ)
ਵਾਰਡ ਨੰਬਰ 25 ਰਾਣੀ (ਆਮ ਆਦਮੀ ਪਾਰਟੀ)
ਵਾਰਡ ਨੰਬਰ 26 ਕ੍ਰਿਸ਼ਨ ਸਿੰਘ (ਆਮ ਆਦਮੀ ਪਾਰਟੀ)
ਵਾਰਡ ਨੰਬਰ 27 ਸੰਦੀਪ ਮਹੰਤ (ਕਾਂਗਰਸ) ਨਗਰ ਕੌਂਸਲ ਚੋਣਾਂ ਮਾਨਸਾ ਵਿਚ ਕਾਂਗਰਸ ਪਾਰਟੀ ਦੇ ਵੱਡੀ ਪੱਧਰ ਤੇ ਜਿੱਤ ਪ੍ਰਾਪਤ ਕਰਨ ਨਾਲ ਕਾਂਗਰਸੀ ਵਰਕਰਾਂ ਤੇ ਨੇਤਾਵਾਂ ਵਿਚ ਕਾਫੀ ਖੁਸ਼ੀ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ ।ਇਸ ਮੌਕੇ ਜੇਤੂ ਜੇਤੂ ਉਮੀਦਵਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਆਪਣੇ ਵਾਰਡ ਵਾਸੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨਗੇ ਅਤੇ ਪੂਰੀ ਮਿਹਨਤ ਤੇ ਈਮਾਨਦਾਰੀ ਨਾਲ ਬਗੈਰ ਕਿਸੇ ਪਾਰਟੀਬਾਜ਼ੀ ਤੋਂ ਵਾਰਡਾਂ ਦੇ ਵਿਕਾਸ ਕਰਾ ਕੇ ਜੋ ਰਹਿੰਦੇ ਅਧੂਰੇ ਕਾਰਜ ਹਨ ਉਨ੍ਹਾਂ ਨੂੰ ਜਲਦੀ ਪੂਰਾ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਆਪਣੇ ਆਪਣੇ ਵਾਰਡਾਂ ਵਿੱਚ ਲੱਡੂ ਵੰਡੇ ਗੁਲਾਬ ਖਿੜ ਕੇ ਢੋਲ ਦੀ ਥਾਪ ਤੇ ਭੰਗੜੇ ਪਾ ਕੇ ਖੁਸ਼ੀ ਜ਼ਾਹਰ ਦਿਆਂ ਕਿਹਾ ਕਿ ਉਹ ਆਪਣੇ ਵਾਰਡ ਨਾਲ ਵਾਸੀਆਂ ਦੇ ਸਾਰੇ ਵਿਕਾਸ ਕੰਮ ਪੂਰੇ ਕਰਵਾਉਣਗੇ ।

NO COMMENTS