*ਨਕਦੀ ਸਮੇਤ ਦੜ੍ਹਾਂ ਸੱਟਾ ਲਵਾਉਦਿਆਂ ਕਾਬੂ*

0
190

ਬੁਢਲਾਡਾ 16 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਸਿਟੀ ਪੁਲਸ ਵੱਲੋਂ ਨੇੜੇ ਮਾਨ ਸਿੰਘ ਗੁਰਦੁਆਰਾ ਦੇ ਨਜਦੀਕ ਇੱਕ ਵਿਅਕਤੀ ਤੋਂ ਹਜ਼ਾਰਾਂ ਰੁਪਏ ਦੀ ਨਕਦੀ ਦੜ੍ਹਾਂ ਸੱਟਾ ਸਮੇਤ ਗ੍ਰਿਫਤਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਹੋਲਦਾਰ ਲਖਵਿੰਦਰ ਸਿੰਘ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਇਤਲਾਹ ਮਿਲੀ ਸੀ ਕਿ ਸੁਰਿੰਦਰ ਸਿੰਘ ਉਰਫ ਬਬਲੂ ਨਾਮ ਦਾ ਵਿਅਕਤੀ ਸਰੇਆਮ ਦੜ੍ਹਾਂ ਸੱਟਾ ਲਗਵਾ ਰਿਹਾ ਹੈ। ਜਿਸ ਕੋਲੋ 1310 ਰੁਪਏ ਨਕਦੀ ਬਰਾਮਦ ਕਰਕੇ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਸ ਨੇ ਜਾਂਚ ਸੁਰੂ ਕਰ ਦਿੱਤੀ ਹੈ।

NO COMMENTS