*ਧਾਰਮਿਕ ਸੰਸਥਾ ਸ੍ਰੀ ਬਾਲਾ ਜੀ ਪਰਿਵਾਰ ਸੰੰੰੰਘ{ਰਜਿ } ਮਾਨਸਾ ਵੱਲੋ ਅੱਜਡੀ ਐਮ ਦੀ ਪੜਾਈ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆ ਦਾ ਸਨਮਾਨ ਕੀਤਾ*

0
49

ਮਾਨਸਾ 01 ਦਸੰਬਰ (ਸਾਰਾ ਯਹਾਂ/ਜੋਨੀ ਜਿੰਦਲ) ਮਾਨਸਾ ਦੀ ਮਸ਼ਹੂਰ ਧਾਰਮਿਕ ਸੰਸਥਾ ਸ੍ਰੀ ਬਾਲਾ ਜੀ ਪਰਿਵਾਰ ਸੰੰੰੰਘ{ਰਜਿ } ਮਾਨਸਾ ਵੱਲੋ ਅੱਜ ਸੰਘ ਦੇ ਪ੍ਰਧਾਨ ਵਿਨੈ ਮਿੱਤਲ ਦੀ ਰਹਿਨਮਾਈ ਹੇਠ ਇਕ ਸਾਦਾ ਤੇ ਪ੍ਰਭਾਵਸਾਲੀ ਸਮਾਗਮ ਕਰਕੇ ਮੈਡੀਕਲ ਕਾਲਜਾ ਵਿੱਚ ਡੀ ਐਮ ਦੀ ਪੜਾਈ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆ ਦਾ ਸਨਮਾਨ ਕੀਤਾ ਗਿਆ।ਸੰਘ ਦੇ ਚੇਅਰਮੈਨ ਸੁਰਿੰਦਰ ਪਿੰਟਾ ਨੇ ਦੱਸਿਆ ਕਿ ਮਾਨਸਾ ਸ਼ਹਿਰ ਦੇ ਉੱਘੇ ਸਮਾਜ ਸੇਵੀ ਡਾ ਜਨਕ ਰਾਜ ਸਿੰਗਲਾ ਦੇ ਸਪੁੱਤਰ ਸਤਿੰਦਰ ਸਿੰਗਲਾ ਨੇ ਐਮ ਡੀ ਮੈਡੀਸਨ ਕਰਨ ਉਪਰੰਤ ਡੀ. ਐਮ ਗੈਗਸਟਰੋ , ਕੈਮਿਸਟ ਭੂਸਨ ਗੋਇਲ ਦੀ ਬੇਟੀ ਬਿੰਦਿਆ ਗੋਇਲ ਨੇ ਐਮ . ਡੀ ਗਾਇਨੀ ਦੇ ਹੋਣ ਵਾਲੀ ਦਾਖਲਾ ਪ੍ਰੀਖਿਆ ਪਾਸ ਕਰਦਿਆ ਦਾਖਲਾ ਲਿਆ ਅਤੇ ਮਾਨਸਾਦੇ ਸਮਾਜ ਸੇਵੀ ਤੇ ਵੱਖ ਵੱਖ ਧਾਰਮਿਕ ਸੰਸਥਾਵਾ ਨਾਲ ਜੁੜੇ ਰਾਜੇਸ ਪੰਧੇਰ ਦੀ ਬੇਟੀ ਰੋਜਲ ਨੇ ਬੀ.ਡੀ. ਐਸ ਪਾਸ ਕੀਤੀ ।ਅੱਜ ਇਨਾ ਡਾਕਟਰਾ ਨੂੰ ਸੰਘ ਦੇ ਮਹੰਤ ਬਾਬਾ ਹਰਪ੍ਰੀਤ ਸਰਮਾ ਨੰਗਲਾ ਵਾਲੇ ਤੇ ਤਰਸੇਮ ਸਰਮਾ ਨੇ ਇਨਾ ਨੂੰੰ ਯਾਦਗਰੀ ਚਿੰਨ ਦੇ ਕੇ ਆਸੀਰਵਾਦ ਦਿੰਦਿਆ ਸੁਭ ਕਾਮਨਾਵਾ ਦ…

NO COMMENTS