*ਧਰਤੀ ‘ਤੇ ਜੀਵਨ ਰੁੱਖਾਂ ਤੋਂ ਬਿਨਾਂ ਅਸੰਭਵ ਹੈ – ਐਸ ਐਚ ਓ ਸੁਖਜੀਤ ਸਿੰਘ ਸੇਖੂਪੁਰ ਖੁੰਢਾਲ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ*

0
82

ਮਾਨਸਾ (ਬੁਢਲਾਡਾ), 15 ਜੁਲਾਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੇਖੂਪੁਰ ਖੁੰਢਾਲ ਵਿਖੇ  ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ।ਐਸ ਐਚ ਓ  ਸੁਖਜੀਤ ਸਿੰਘ ਨੇ ਦੱਸਿਆ ਕਿ

 ਧਰਤੀ ‘ਤੇ ਜੀਵਨ ਲਈ ਰੁੱਖ ਅਤੇ ਪੌਦੇ ਸਭ ਤੋਂ ਜ਼ਰੂਰੀ ਹਨ।  ਰੁੱਖਾਂ ਅਤੇ ਪੌਦਿਆਂ ਤੋਂ ਬਿਨਾਂ ਇਸ ਧਰਤੀ ‘ਤੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।  ਰੁੱਖ ਸਾਨੂੰ ਆਕਸੀਜਨ, ਦਵਾਈ, ਛਾਂ ਅਤੇ ਪਾਣੀ ਦਾ ਭੰਡਾਰ ਵੀ ਪ੍ਰਦਾਨ ਕਰਦੇ ਹਨ।  ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਧਰਤੀ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਪੌਦੇ ਲਾਉਣ ਸਮੇਂ ਰਾਜਵਿੰਦਰ ਸਿੰਘ HC,

NO COMMENTS