*ਦੜ੍ਹਾ ਸੱਟਾ ਅਤੇ ਜੂਆ ਖੇਡਦੇ ਚਾਰ ਵਿਅਕਤੀ ਕਾਬੂ, ਹਜਾਰਾ ਦੀ ਨਕਦੀ ਬਰਾਮਦ*

0
153

ਬੁਢਲਾਡਾ 6 ਨਵੰਬਰ  (ਸਾਰਾ ਯਹਾਂ/ਅਮਨ ਮੇਹਤਾ) ਸਥਾਨਕ ਸਿਟੀ ਪੁਲਸ ਵੱਲੋਂ ਤਾਸ ਤੇ ਜੂਆ ਖੇਡਦਿਆਂ ਦੜਾ ਸੱਟਾ ਲਵਾਉਦਿਆਂ ਚਾਰ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਮਿਲਿਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਪੁਰਾਣੀ ਕਚਿਹਰੀ ਬਜਾਰ ਵਿਖੇ ਤਾਸ ਤੇ ਜੂਆ ਖੇਡਦੇ ਹਰਜਿੰਦਰ ਸਿੰਘ, ਜਗਸੀਰ ਸਿੰਘ ਨੂੰ 4700 ਰੁਪਏ ਦੀ ਨਗਦ ਰਾਸੀ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਨੇੜੇ ਪੁਰਾਣੀ ਗੈਸ ਏਜੰਸੀ ਰੋਡ ਤੇ ਹੋਲਦਾਰ ਸੁਖਦੇਵ ਸਿੰਘ ਨੇ ਰਾਮਜੀ ਅਤੇ ਉਸਦੇ ਸਾਥੀ ਬਲਵੀਰ ਸਿੰਘ ਤੋਂ 1500 ਰੁਪਏ ਨਕਦ ਦੜ੍ਹਾ ਸੱਟਾ ਲਵਾਉਦੀਆਂ ਗ੍ਰਿਫਤਾਰ ਕੀਤਾ ਗਿਅ ਹੈ। ਹੋਲਦਾਰ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਵਿਅਕਤੀਆਂ ਖਿਲਾਫ ਜੂਆ ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਹੈ।

NO COMMENTS