ਦੀਪ ਸਿੱਧੂ ਨੂੰ 7 ਦਿਨਾਂ ਪੁਲਿਸ ਹਿਰਾਸਤ ‘ਤੇ ਭੇਜਿਆ ਗਿਆ, ਕਈ ਖੁਲਾਸੇ ਹੋਣ ਦੀ ਉਮੀਦ

0
43

ਨਵੀਂ ਦਿੱਲੀ 09,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): 26 ਜਨਵਰੀ ਵਾਲੇ ਦਿਨ ਦਿੱਲੀ ਦੇ ਲਾਲ ਕਿਲ੍ਹਾ ‘ਤੇ ਹੋਈ ਹੰਸਕ ਘਟਨਾਵਾਂ ਦੇ ਮੁੱਖ ਮੁਲਜ਼ਮ ਪੰਜਾਬ ਸਿੰਗਰ ਨੂੰ 9 ਫਰਵਰੀ ਸਵੇਰੇ ਹੀ ਦਿੱਲੀ ਦੀ ਸਪੈਸ਼ਲ ਪੁਲਿਸ ਨੇ ਹਰਿਆਣਾ ਤੋਂ ਗ੍ਰਿਫ਼ਤਾਰ ਕੀਤਾ। ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਸਿੰਗਰ ਦੀਪ ਸਿੱਧੂ 26 ਜਨਵਰੀ ਤੋਂ ਹੀ ਅੰਡਰ ਗ੍ਰਾਉਂਡ ਚਲ ਰਿਹਾ ਸੀ।

ਅਧਿਕਾਰੀ ਨੇ ਦੱਸਿਆ ਕਿ ਸਿੱਧੂ ਨੂੰ ਸੋਮਵਾਰ ਰਾਤ 10.40 ਵਜੇ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਗਣਤੰਤਰ ਦਿਵਸ ਮੌਕੇ ਲਾਲ ਕਿਲ੍ਹੇ ਵਿਚ ਭੀੜ ਨੂੰ ਭੜਕਾਉਣ ਦੇ ਮਾਮਲੇ ਵਿਚ ਦਰਜ ਹੋਏ ਕੇਸ ਦੀ ਭਾਲ ਕਰ ਰਹੇ ਸੀ।

NO COMMENTS