*ਦਰਜ਼ਨਾਂ ਨੌਜ਼ਵਾਨ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ..!ਪਾਰਟੀ ਚ ਸ਼ਾਮਿਲ ਹੋਣ ਵਾਲਿਆਂ ਨੁੰ ਮਿਲੇਗਾ ਪੁਰਾ ਮਾਣ-ਸ਼ਨਮਾਨ- ਬਨਾਂਵਾਲੀ*

0
78

ਸਰਦੂਲਗੜ 24 ਜੂਨ(ਸਾਰਾ ਯਹਾਂ/ਬਲਜੀਤ ਪਾਲ ): ਆਮ ਆਦਮੀ ਪਾਰਟੀ ਨੁੰ ਉਸ ਸਮੇਂ ਵੱਡੀ ਤਾਕਤ ਮਿਲੀ ਜਦੋਂ ਗੁਰਪ੍ਰੀਤ ਸਿੰਘ ਬਨਾਂਵਾਲੀ ਬੁਲਾਰਾ ਆਮ ਆਦਮੀ ਪਾਰਟੀ ਪੰਜਾਬ ਦੀ ਪ੍ਰਰੇਣਾ ਸਦਕਾ ਪਿੰਡ ਆਹਲੁਪੁਰ ਦੇ ਦਰਜ਼ਨਾਂ ਨੌਜਵਾਨਾਂ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਵੇਖਦੇ ਪਾਰਟੀ ਚ ਸਮੂਲੀਅਤ ਕੀਤੀ । ਬਨਾਂਵਾਲੀ ਨੇ ਸ਼ਾਮਿਲ ਹੋਣ ਵਾਲੇ ਸਾਰੇ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਪੰਜਾਬ ਕੰਗਾਲ ਕਰ ਦਿੱਤਾ । ਨੌਜਵਾਨ ਬੇਰੁਜਗਾਰੀ ਦੀ ਚੱਕੀ ਚ ਪੀਸੇ ਜਾ ਰਹੇ ਹਨ। ਜਿਸ ਕਰਕੇ ਅੱਜ ਨੌਜਵਾਨ ਸਿਸਟਮ.ਤੋਂ ਤੰਗ ਹੋਕੇ ਲੱਖਾਂ ਰੁਪਏ ਖਰਚਕੇ ਵਿਦੇਸ਼ਾ ਵਿੱਚ ਜਾ ਰਹੇ ਨੇ । ਪੜੇ ਲਿਖੇ ਨੌਜਵਾਨਾਂ ਨੁੰ ਰੁਜਗਾਰ ਦੇਣ ਦੀ ਬਜਾਏ ਕੁੱਟਿਆ ਤੇ ਥਾਣਿਆਂ ਵਿੱਚ ਬੰਦ ਕਰਕੇ ਸਰਕਾਰਾਂ ਜਲੀਲ ਕਰ ਰਹੀਆਂ। ਪਾਰਟੀ ਚ ਸਾਮਲ ਹੋਣ ਵਾਲੇ ਗਗਨਦੀਪ ਢਿਲੋ, ਗੁਰਪ੍ਰੀਤ ਚੀਮਾਂ,ਰਮਨਦੀਪ ਸਿੰਘ, ਗੁਰਜੀਤ ਢਿਲੋ, ਗਰਸਾਹਿਬ ਚੀਮਾਂ, ਜਸਪਾਲ.ਸਿੰਘ, ਸਚਿਨ ਗਿੱਲ, ਰਾਜਾ ਪੰਨੁੰ, ਵਸਣਪ੍ਰੀਤ ਸਿੰਘ ਸਾਹੂ,ਸੋਨੂੰ ਗਿੱਲ,ਦਮਨਦੀਪ ਢਿਲੋਂ ਵਿੱਕੀ ਰਾਉ, ਕਮਲ ਮੋਹਨ ਸਿੰਘ ਵੜੈਚ,ਕੁਲਜੀਤ ਸਿੰਘ ਕਾਲਾ, ਸੋਨੂੰ ਜਸਕਰਨ ,ਸਹੇਬਲ ਸਿੰਘ, ਬੰਟੂ ਡਾਕਟਰ,ਕੁਲਵਿੰਦਰ ਸਿੰਘ ਭਿੰਡਰ,ਜਗਪ੍ਰੀਤ ਸਿੰਘ ਔਲਖ, ਰਮਨ ਸਾਹੂ ਬੱਬੂ ਅਬਰੋਲ, ਰਾਜੂ ਰਾਮ, ਕੁਲਦੀਪ ਸਿੰਘ ਭੁੱਲਰ,ਅਰਸ਼ਦੀਪ ਸਿੰਘ ਢਿਲੋਂ, ਦੌਲਤ ਰਾਮ,ਲਵਲੀਨ ਸਿੰਘ ਵੜੈਚ, ਕਾਲਾ ਸਿੰਘ ਕਾਲੜਾ,ਅਮਰੀਕ ਸਿੰਘ ਸੰਧੂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਸਿਖਰ ਤੇ ਪਹੁੰਚਾਉਣ ਲੲ ਸਿਰ ਤੋੜ ਯਤਨ ਕਰਨਗੇ।
ਇਸ ਮੋਕੇ ਹਰਦੇਵ ਸਿੰਘ ਉੱਲਕ ਜਿਲਾ ਪ੍ਰਧਾਨ ਕਿਸਾਨ ਵਿੰਗ, ਕੁਲਵੰਤ ਸਿੰਘ ਸੰਘਾ, ਨਾਜ਼ਰ.ਸਿੰਘ ਘੁੱਦੂਵਾਲਾ, ਜਸਕਰਨ ਸਿੰਘ ਘਰਾਂਗਣਾ ਸਾਰੇ ਬਲਾਕ ਪ੍ਰਧਾਨ ,ਸੁਮਨਜੀਤ ਸਿੰਘ ਨੰਗਲ ਕਲਾਂ, ਸੁਖਦੇਵ ਸਿੰਘ ਆਹਲੂਪੁਰ ,ਸੁਖਵਿੰਦਰ ਸਿੰਘ ਆਹਲੁਪੁਰ, ਬਾਬਾ ਦਲੀਪ ਸਿੰਘ ਆਹਲੂਪੁਰ , ਤੇਜਿੰਦਰ ਸਿੰਘ ਕਾਲੜਾ, ਅਮਰੀਕ.ਸਿੰਘ.ਸੰਧੂ ਵੀ ਹਾਜ਼ਿਰ.ਸਨ

NO COMMENTS