*ਤਰਸੇਮ ਚੰਦ ਕੱਦੂ ਬਣੇ ਵਿਉਪਾਰ ਸੈਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਵਾਈਸ ਚੇਅਰਮੇਨ*

0
165

ਮਾਨਸਾ 24.11.2021  (ਸਾਰਾ ਯਹਾਂ/ਜੋਨੀ ਜਿੰਦਲ ) ਪੰਜਾਬ ਪ੍ਰਦੇਸ਼ ਕਾਂਗਰਸ (ਵਿਉਪਾਰ ਸੈਲ ) ਦੇ ਸੂਬਾ ਚੇਅਰਮੈਨ ਸ.
ਜਤਿੰਦਰ ਸਿੰਘ ਬੇਦੀ ਨੇ ਸ. ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਦੀ ਸਿਫਾਰਸ ਤੇ ਮਾਨਸਾ ਦੇ
ਉੇੱਘੇ ਵਪਾਰੀ ਤਰਸੇਮ ਚੰਦ ਕੱਦੂ ਮੈਬਰ ਮਾਰਕੀਟ ਕਮੇਟੀ ਮਾਨਸਾ ਨੂੰ ਵਿਉਪਾਰ ਸੈਲ ਪੰਜਾਬ
ਪ੍ਰਦੇਸ਼ ਕਾਂਗਰਸ ਦਾ ਸੂਬਾ ਵਾਈਸ ਚੇਅਰਮੈਨ ਨਿਯੁਕਤ ਕੀਤਾ ਹੈ। ਇਹ ਜਿੰਮੇਵਾਰੀ ਮਿਲਣ ਤੇ ਤਰਸੇਮ ਚੰਦ
ਕੱਦੂ ਨੇ ਜਿਥੇ ਉਕਤ ਦ&#39ਸਹਾਂ ਆਗੂਆਂ ਦਾ ਧੰਨਵਾਦ ਕੀਤਾ ਉਥੇ ਹੀ ਪਾਰਟੀ ਹਾਈਕਮਾਂਡ ਨੂੰ ਵਿਸ਼ਵਾਸ਼
ਦੁਵਾਇਆ ਕਿ ਜ&#39ਸ ਮੈਨੂੰ ਜਿੰਮੇਵਾਰੀ ਦਿੱਤੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ
ਨਿਭਾਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਜ&#39ਸ ਵੀ ਮੁਸ਼ਕਲਾਂ ਹ&#39ਸਣਗੀਆਂ ਉਹ ਸਰਕਾਰ ਕ&#39ਸਲ
ਪਹੁੰਚਾ ਕੇ ਹੱਲ ਕਰਨ ਦੀ ਹਰ ਸੰਭਵ ਕ&#39ਸਸਿ਼ਸ ਕਰਾਂਗਾ। ਵਪਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਅਧਾਰ ਤੇ
ਹੱਲ ਕਰਵਾਇਆ ਜਾਵੇਗਾ। ਸ੍ਰੀ ਤਰਸੇਮ ਚੰਦ ਕੱਦੂ ਨੇ ਸ੍ਰੀ ਰਾਧੇ ਸ਼ਾਮ ਮੂਸਾ ਦਾ ਇਸ ਨਿਯੁਕਤੀ ਵਿੱਚ ਸਹਿਯ&#39ਸਗ
ਦੇਣ ਤੇ ਵਿਸੇ਼ਸ ਤ&੍ਰਚਰਵਸਰ ਤੇ ਧੰਨਵਾਦ ਕੀਤਾ। ਇਸ ਮ&੍ਰਚਰਵਸਕੇ ਆੜ੍ਹਤੀ ਐਸ&#39ਸ&#39ਸਸੀਏਸਨ ਦੇ ਪ੍ਰਧਾਨ ਮੁਨੀਸ਼ ਬੱਬੀ
ਦਾਨੇਵਾਲੀਆ ਜਨਰਲ ਸਕੱਤਰ ਰਮੇਸ਼ ਟ&#39ਸਨੀ ਸੀਨੀਅਰ ਵਾਇਸ ਪ੍ਰਧਾਨ, ਅਸ&#39ਸ਼ਕ ਦਾਨੇਵਾਲੀਆ, ਰਾਕੇਸ ਕਾਕੂ
ਮਾਖੇ ਵਾਲੇ , ਚੰਦਰ ਕਾਂਤ ਕੂਕੀ, ਖਜਾਨਚੀ ਰ&#39ਸਸ਼ਨ ਲਾਲ, ਕਾਰਜਕਾਰੀ ਮੈਂਬਰ ਅਮਰ ਨਾਥ, ਰ&#39ਸਹਿਤ ਮਾਖਾ,
ਸੱਤਪਾਲ ਝ੍ਰੇਰੀਆਂ ਵਾਲੀ, ਮੱਖਣ ਦਾਨੇਵਾਲਾ, ਮਹਾਂਵੀਰ ਪ੍ਰਸ਼ਾਦ ਆਦਿ ਨੇ ਤਰਸੇਮ ਕੱਦੂ ਨੂੰ ਵਧਾਈ
ਦਿੱਤੀ।

NO COMMENTS