ਡਾ.ਜਨਕ ਰਾਜ ਸਿੰਗਲਾ ਬਣੇ ਇੰਡੀਅਨ ਮੈਡੀਕਲ ਐਸੋਸੀਏਸਨ ਮਾਨਸਾ 2021 ਦੇ ਜਿਲਾ ਪ੍ਰਧਾਨ

0
91

ਮਾਨਸਾ 02 ਜਨਵਰੀ (ਸਾਰਾ ਯਹਾ /ਜੋਨੀ ਜਿੰਦਲ} ਅੱਜ ਨਵੇ ਸਾਲ ਦੇ ਮੋਕੇ ਤੇ ਇੰਡੀਅਨ  ਮੈਡੀਕਲ ਐਸੋਈਸੇਸਨ  ਮਾਨਸਾ ਵੱਲੋ  ਚੋਣ ਕੀਤੀ ਗਈ ਜਿਸ ਵਿੱਚ ਡਾ :ਜਨਕ ਰਾਜ ਸਿੰਗਲਾ ਨੂੰ ੨੦੨੧ ਲਈ ਪ੍ਰਧਾਨ ਨਿਯੁਕਤ ਕੀਤਾ  ਗਿਆ ਅਤੇ ਡਾ ਸ਼ੇਰ ਜੰਗ ਸਿੰਘ ਸਿੱਧੂ ਨੂੰ ਬਤੋਰ ਸਕੱਤਰ ਨਿਯੂਕਤ ਕੀਤਾ ਗਿਆ ਇੰਡੀਅਨ  ਮੈਡੀਕਲ ਐਸੋਈਸੇਨ ਮਾਨਸਾ ਦੇ ਸਾਰੇ ਮੈਬਰਾ  ਨੇ ਗਉਸਾਲਾ ਭਵਨ ਵਿਖੇ  ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਕੇ  ਨਵੇ ਸਾਲ ਦੀ ਸੁਰੂਆਤ ਕੀਤੀ । ਇਸ ਮੋਕੇ  ਇੰਡੀਅਨ ਐਸੋਸੀਏਸਨ ਦੇ ਸਾਰੇ ਮੈਬਰਾ ਵੱਲੋ  ਲੋਕਾ ਨੂੰ ਵਧੀਆ ਸੇਵਾਵਾ ਦੇਣ ਦਾ ਪ੍ਰਣ  ਲਿਆ ਅਤੇ ਬੀਤੇ ਸਾਲ  ਵਿੱਚ ਸਵਰਗ ਸਧਾਰ  ਗਏ ਡਾ.ਰਜਿੰਦਰ ਗਰਗ ਅਤੇ ਡਾ. ਰਣਜੀਤ ਰਾਏਪੁਰੀ ਜੀ  ਦੀ  ਧਰਮਪਤਨੀ  ਨੂੰ ਸਰਧਾਂਜਲੀ ਪ੍ਰਗਟ ਕੀਤੀ .ਡਾ .ਲਾਲ ਚੰਦ ਠੁਕਰਾਲ ਸਿਵਲ ਸਰਜਨ ਮਾਨਸਾ  ਦੀ ਰਿਟਾਇਰਮੈਟ ਉੱਪਰ  ਉਨਾ ਨੂੰ ਐਸੋਸੀਏਸਨ ਵਿੱਚ ਸਨਮਾਨਿਤ ਕੀਤਾ ਗਿਆ।ਅਤੇ ਡਾ ਰਣਜੀਤ ਸਿੰਘ  ਨੂੰ ੨੦੨੦ ਕੋਰੋਨਾ ਕਾਲ ਦੋਰਾਨ ਵਧੀਆ ਸੇਵਾਵਾ ਦੇਣ ਲਈ ਐਸੋਸੀਏਸਨ ਵੱਲੋ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਨਵ ਨਿਯੂਕਤ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਉਹ ਐਸੋਈਸੇਨ ਵੱਲੋ ਸਮਾਜ ਭਲਾਈ ਦੇ ਵੀ ਵੱਧ ਤੋ ਵੱਧ ਕੰਮ ਕਰਨਗੇ ਇਸ ਮੋਕੇ  , ਡਾ ਗੁਰਬਖਸ ਸਿੰਘ ਚਹਲ ,ਡਾ ਕੇ.ਪੀ ਸਿੰਗਲਾ , ਡਾ ਸੀ .ਐਲ ਗੋਇਲ , ਡਾ ਰਮੇਸ ਕਟੋਦੀਆ , ਡਾ ਚਤਰ ਸਿੰਘ ,  ਡਾ .ਗੋਪਾਲ ਕ੍ਰਿਸਨ . ਡਾ ਇੰਦਰਜੀਤ ਸਿੰਘ , ਡਾ.ਸੁਭਮ ਗੁਪਤਾ , ਡਾ ਜਨਕ ਰਾਜ ਸਿੰਗਲਾ , ਡਾ ਸ਼ੇਰ ਜੰਗਸਿੰਘ ਸਿੱਧੂੂ,,ਡਾ ਸੁਰੇਸ ਸਿੰਗਲਾ ,ਡਾ ਨਿਸਾਨ ਸਿੰਘ ਕੋਲਗਧਰ , ਡਾ ਤੇਜਿੰਦਰ ਸਿੰਘ ਰੇਖੀ ,ਡਾ ਰਣਜੀਤ ਸਿੰਘ ਰਾਏਪੁਰੀ ,ਡਾ ਨਵਜੋਤ ਕੌਰ ਸਰਾ , ਡਾ ਮਨੋਜ ਗੋਇਲ , ਡਾ ਰਿਤੂ ਜਿੰਦਲ ,  ਡਾ ਪਵਨ ਗਰਗ ਬੁਡਲਾਡਾ , ਡਾ ਪਵਨ ਗਰਗ ਮੋੜ,

ਡਾ.ਵਿਸਾਲ ਗਰਗ , ਡਾ.ਗੁਰਵਿੰਦਰ ਵੀਰਕ , ਡਾ ਰਜਨੀਸ ਸਿੱਧੂ,  ਡਾ ਦੀਪਿਕਾ ਜਿੰਦਲ,ਡਾ.ਵਿਸਾਲ ਗਰਗ , ਡਾ ਸੁਨੀਤ ਜਿੰਦਲ ,ਡਾ.ਰਣਜੀਤ ਸਿੰਘ ਰਾਏਪੁਰੀ ,ਡਾ ਰਣਜੀਤ ਸਿੰਘ ਰਾਏ, ਡਾ ਸੁਖਦੇਵ ਸਿੰਘ ਡੁਮੇਲੀ , ਡਾ .ਰਣਜੀਤ ਸਿੰਘ ਰਾਏ ,ਡਾ ਸੱਤਪਾਲ ਬਾਸਲ , ਡਾ ਨਰੇਸ ਬਾਸਲ , ਡਾ ਤਰਲੋਕ ਸਿੰਘ ,ਡਾ ਹਰਪਾਲ ਸਿੰਘ ਸਰਾਂ , ਡਾ ਰਾਜੀਵ ਸਿੰਗਲਾ , ਡਾ ਗੁਰਜੀਵਨ ਸਿੰਘ ਚਹਿਲ ,ਡਾ ਪ੍ਰਸ਼ੋਤਮ ਸਿੰਘ ਚਹਿਲ,ਡਾ ਪ੍ਰਸੋਤਮ ਜਿੰਦਲ , ਡਾ ਕੁਲਵੰਤ ਸਿੰਘ,ਡਾ .ਅੰਮ੍ਰਿਤ ਗੋਇਲ , ਡਾ.ਅਕਾਸਦੀਪ ਗਰਗ , ਡਾ ਅਸੋਕ ਕਾਂਸਲ , ਡਾ ਅਨੀਲ ਗਰਗ ,ਅਤੇ  ਡਾ ਦਲਜੀਤ ਸਿੰਘ ਗਿੱਲ ਨੂੰ ਵੱਖ ਵੱਖ ਆਹੁਦੇਆ ਦੀ ਸ਼ੌਹ ਚੁੱਕਵਾਈ  । ਇਸ ਮੋਕੇ ਡਾ ਨਿਸਾਨ ਸਿੰਘ ਕੋਲਗਧਰ ਤੇ ਡਾ ਤੇਜਿੰਦਰ ਪਾਲ ਸਿੰਘ ਰੇਖੀ ਨੂੰ ਚੀਫ ਐਡਵਾਇਜਰ ਬਣਾਇਆ ਗਿਆ –

NO COMMENTS