*ਡਾਕਟਰ ਅਤੇ ਵਕੀਲ ਮਿਲਕੇ ਸਮਾਜ ਲਈ ਕੰਮ ਕਰਨ:- ਡਾਕਟਰ ਜਨਕ ਰਾਜ ਸਿੰਗਲਾ*

0
119

ਮਾਨਸਾ (ਸਾਰਾ ਯਹਾਂ/ਜੋਨੀ ਜਿੰਦਲ} ਸ੍ਰੀ ਬਾਲਾ ਜੀ ਪਰਿਵਾਰ ਸੰਘ{ਰਜਿ} ਮਾਨਸਾ ਵੱਲੋ ਅੱਜ ਆਈ .ਐਮ ਏ ਦੇ ਸਹਿਯੋਗ ਨਾਲ ਸੰਘ ਦੇ ਮੈਬਰ ਅਮਨਦੀਪ ਸਿੰਗਲਾ ਐਡਵੋਕੇਟ ਨੂੰ ਬਾਰ ਐਸੋ ਦਾ ਸਰਬਸੰਮਤੀ ਨਾਲ ਵਾਇਸ ਪ੍ਰਧਾਨ ਬਣਨ ਤੇ ਸਨਮਾਨਿਤ ਕੀਤਾ ਇਸ ਮੋਕੇ ਆਈ ਐਮ ਏ ਦੇ ਪ੍ਰਧਾਨ ਡਾ ਜਨਕ ਰਾਜ ਨੇ ਦੱਸਿਆ ਕਿ ਅਮਨਦੀਪ ਸਿੰਗਲਾ ਸ਼ਹਿਰ ਵਿਚ ਸਮਾਜ ਸੇਵਾ ਦੇ ਖੇਤਰ ਵਿਚ ਵੀ ਆਪਣਾ ਬਹੁਤ ਵਧੀਆ ਯੋਗਦਾਨ ਪਾ ਰਿਹਾ ਹੈ ਜਿਸ ਦੇ ਬਾਰ ਐਸੋ ਵੱਲੋ ਵੀ ਇਨਾ ਨੂੰ ਸਰਬਸੰਮਤੀ ਨਾਲ ਵਾਇਸ ਪ੍ਰਧਾਨ ਚੁਣਿਆ ।ਇਸ ਮੋਕੇ ਡਾ. ਜਨਕ ਰਾਜ ਸਿੰਗਲਾ ਪ੍ਰਧਾਨ IMA ਨੇ ਕਿਹਾ ਕਿ ਡਾਕਟਰਾਂ ਅਤੇ ਵਕਿਲਾ ਦੀਆ ਸੰਸਥਾਵਾਂ ਨੂੰ ਮਿਲਕੇ ਸਮਾਜ ਸੇਵਾ ਦਾ ਕੰਮ ਕਰਨਾ ਚਾਹੀਦਾ ਹੈ। ਇਸ ਮੌਕੇ ਡਾ ਵਿਸਾਲ ਗਰਗ , ਡਾ ਅੰਕੁਸ ਗਰਗ , ਡਾ ਸੁਨੀਲ ਬਾਂਸਲ , ਸੁਰਿੰਦਰ ਪਿੰਟਾ , ਰਮੇਸ ਜਿੰਦਲ , ਰੁਲਦੂ ਨੰਦਗੜ , ਨਰੇਸ ਰੋੜੀ , ਹਰੀਸ ਗਰਗ , ਰੋਹਿਤ ਭੰਮਾ , ਦੀਪਕ ਜੌੜਾ ਹਾਜਰ ਸਨ ।

NO COMMENTS