ਟੇਕ-ਆਫ ਮਗਰੋਂ ਲਾਪਤਾ ਹੋਇਆ ਇੰਡੋਨੇਸ਼ੀਆ ਦੇ ਜਕਾਰਤਾ ਦਾ ਜਹਾਜ਼, 50 ਤੋਂ ਵੱਧ ਲੋਕ ਸਵਾਰ

0
63

ਜਕਾਰਤਾ 09,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਇੱਕ ਯਾਤਰੀ ਜਹਾਜ਼ ਜਿਸ ਵਿੱਚ 50 ਤੋਂ ਵੱਧ ਲੋਕ ਸਵਾਰ ਸੀ, ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਟੇਕ-ਆਫ ਮਗਰੋਂ ਲਾਪਤਾ ਹੋ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਵਿਜਯਾ ਏਅਰ ਬੋਇੰਗ 737 (Sriwijaya Air Boeing 737) ਦਾ ਪੱਛਮੀ ਕਾਲੀਮੰਤਾਨ ਸੂਬੇ ਦੇ ਪੋਂਟੀਆਨਾਕ ਵੱਲ ਜਾਂਦੇ ਸਮੇਂ ਸੰਪਰਕ ਟੁੱਟ ਗਿਆ।


ਫਲਾਈਟ ਟਰੈਕਿੰਗ ਵੈਬਸਾਈਟ Flightradar24.com ਨੇ ਕਿਹਾ ਕਿ ਜਹਾਜ਼ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ 3,000 ਮੀਟਰ (10,000 ਫੁੱਟ) ਦੀ ਉਚਾਈ ਤੋਂ ਵੀ ਜ਼ਿਆਦਾ ‘ਚ ਗੁਆਚ ਗਿਆ।ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਸਰਚ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ

NO COMMENTS