ਮਾਨਸਾ, 12 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) : ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਨੇ ਦੱਸਿਆ ਕਿ ਵਹੀਕਲਾਂ
(ਟਰੱਕ) ਦੀਆ ਚਾਂਸੀਆ ਟੈਂਪਰ ਕਰਕੇ ਜਾਅਲੀ ਡਾਕੂਮੈਂਟਸ ਦੇ ਆਧਾਰ ਤੇ ਨਵੀਂਆਂ ਰਜਿਸਟਰੇਜaਨਾਂ ਤਿਆਰ
ਕਰਕੇ ਭੋਲੇ ਭਾਂਲੇ ਲੋਕਾਂ ਨੂੰ ਵੇਚ ਕੇ ਮੋਟੀ ਕਮਾਈ ਕਰਨ ਵਾਲ ੇ ਵਹੀਕਲ ਗਿਰੋਹ ਦਾ ਪਰਦਾਫਾਸ ਕੀਤਾ ਗਿਆ ਹੈ।
ਇਸ ਗਿਰੋਹ ਦੇ ਇੱਕ ਦੋਸaੀ ਪਵਨ ਕੁਮਾਰ ਉਰਫ ਕਾਲਾ ਪੁੱਤਰ ਦੇਵਰਾਜ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ ਉਸ
ਪਾਸੋਂ 12 ਟਰੱਕਾਂ ਨੂੰ ਬਰਾਮਦ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਬਰਾਮਦ ਕੀਤੇ ਟਰੱਕਾਂ ਦੀ
ਕੁੱਲ ਮਾਲੀਤੀ ਕਰੀਬ ਢਾਈ ਕਰੋੜ ਰੁਪਏ ਬਣਦੀ ਹੈ। ਰਹਿੰਦੇ ਦੋਸaੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਟੀਮਾਂ ਬਣਾ
ਕੇ ਰਾਵਾਨਾ ਕੀਤੀਆ ਗਈਆ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗਿ ੍ਰਫਤਾਰ ਕਰਕੇ ਮੁਕੱਦਮਾ ਵਿੱਚ ਹੋਰ ਪ੍ਰਗਤੀ
ਕੀਤੀ ਜਾਵੇਗੀ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਸਿਟੀ
ਬੁਢਲਾਡਾ ਦੀ ਪੁਲਿਸ ਪਾਰਟੀ ਗਸ aਤ ਵਾ ਚੈਕਿੰਗ ਸaੱਕੀ ਪੁਰਸ aਾਂ ਦੇ ਸਬੰਧ ਵਿੱਚ ਆਈ.ਟੀ.ਆਈ. ਚੌਕ ਬੁਢਲਾਡਾ
ਮੌਜੂਦ ਸੀ। ਜਿਸ ਪਾਸ ਮੁਖਬਰੀ ਮਿਲੀ ਕਿ ਪਵਨ ਕੁਮਾਰ ਉਰਫ ਕਾਲਾ ਪੁੱਤਰ ਦੇਵਰਾਜ ਵਾਸੀ ਬੁਢਲਾਡਾ ਜੋ
ਤਹਿਸੀਲ ਬੁਢਲਾਡਾ ਵਿੱਚ ਅਸਟਾਮ ਫਰੋਸ ਹੈ ਅਤੇ ਗੱਡੀਆਂ ਦੇ ਕਾਗਜਾਤ ਆਦਿ ਤਿਆਰ ਕਰਨ ਦਾ ਕੰਮ
ਕਰਦਾ ਹੈ, ਨੇ ਗੁਰਜੰਟ ਸਿੰਘ ਉਰਫ ਜੰਟਾ ਪੁੱਤਰ ਕਰਤਾਰ ਸਿੰਘ, ਓਮ ਪ੍ਰਕਾਸa ਓਮੀ ਪੁੱਤਰ ਰਾਮ ਸਿੰਘ
ਵਾਸੀਆਨ ਬੁਢਲਾਡਾ ਅਤੇ ਗੌਰਵ ਕ ੁਮਾਰ ਪੁੱਤਰ ਓਮ ਮਿੱਤਲ ਵਾਸੀ ਮ ੇਰਠ (ਯੂ.ਪੀ.) ਵਗੈਰਾ ਨੇ ਮਿਲ ਕੇ
ਇੱਕ
ਗਿਰੋਹ ਬਣਾਇਆ ਹੋਇਆ ਹੈ। ਇਹ ਗਿਰੋਹ ਫਾਇਨੈਸaਰਾਂ ਨਾਲ ਮਿਲ ਕੇ ਘੱਟ ਕੀਮਤ ਤੇ ਖਰੀਦ ਕਰਕੇ ਟਰੱਕਾਂ
ਦੇ ਗੈਰ_ਕਾਨੂੰਨੀ ਢੰਗ ਨਾਲ ਜਾਅਲੀ ਵਾ ਫਰਜaੀ ਕਾਗਜਾਤ ਤਿਆਰ ਕਰਕੇ ਹੋਰ ਰਾਜਾਂ ਤੋਂ ਫਰਜੀ ਐਨ.ਓ.ਸੀ.
ਤਿਆਰ ਕਰਵਾ ਕੇ, ਚਾਂਸੀ ਨੰਬਰ ਵਗੈਰਾ ਟੈਂਪਰ ਕਰਕੇ, ਟਰਾਂਸਪੋਰਟ ਵਿਭਾਗ ਦੀ ਮਿਲੀਭੁਗਤ ਨਾਲ ਨਵੀਆਂ
ਰਜਿਸਟਰੇਸ aਨ ਕਾਪੀਆ (ਆਰ.ਸੀਜ.) ਤਿਆਰ ਕਰਕੇ ਇਹ ਗੱਡੀਆਂ ਭੋਲੇ ਭਾਲੇ ਲੋਕਾਂ ਨੂੰ ਮਹਿੰਗੇ ਭਾਅ ਵੇਚ ਕੇ
ਮੋਟੀ ਕਮਾਈ ਕਰਦੇ ਹਨ ਅਤੇ ਅੱਜ ਵੀ ਇਹ ਵਿਆਕਤੀ ਗੱਡੀਆ ਲੈ ਕੇ ਭ ੋਲੇ ਭਾਲੇ ਲੋਕਾਂ ਨੂੰ ਵੇਚਣ ਦੀ ਤਾਂਕ
ਵਿੱਚ ਹਨ। ਜਿਸਤੇ ਉਕਤ ਦੋਸaੀਆਨ ਵਿਰੁੱਧ ਮੁਕੱਦਮਾ ਨੰਬਰ 134 ਮਿਤੀ 11_08_2020 ਅ/ਧ
420,465,467,468,471,120_ਬੀ. ਹਿ ੰ:ਦੰ: ਥਾਣਾ ਸਿਟੀ ਬੁਢਲਾਡਾ ਦਰਜa ਰਜਿਸਟਰ ਕੀਤਾ ਗਿਆ।
ਸ੍ਰੀ ਬਲਜਿ ੰਦਰ ਸਿ ੰਘ ਪ ੰਨੂ ਡੀ.ਐਸ.ਪੀ. ਬੁਢਲਾਡਾ ਦੀ ਨਿਗਰਾਨੀ ਹੇਠ ਮੁੱਖ ਅਫਸਰ
ਥਾਣਾ ਸਿਟੀ ਬੁਢਲਾਡਾ ਸਮੇਤ ਪੁਲਿਸ ਪਾਰਟੀ ਵੱਲੋਂ ਤਫਤੀਸ ਅਮਲ ਵਿੱਚ ਲਿਆਂਦੀ ਗਈ। ਪੁਲਿਸ ਵੱਲੋਂ ਤੁਰ ੰਤ
ਕਾਰਵਾਈ ਕਰਦੇ ਹੋਏ ਵੱਖ ਵੱਖ ਪੁਲਿਸ ਟੀਮਾਂ ਬਣਾ ਕੇ ਦੋਸaੀਆਂ ਨੂੰ ਗਿ ੍ਰਫਤਾਰ ਕਰਕੇ ਬਰਾਮਦਗੀ ਕਰਾਉਣ ਲਈ
ਰਾਵਾਨਾ ਕੀਤੀਆ ਗਈਆ। ਮੁਕੱਦਮਾ ਵਿੱਚ ਇੱਕ ਦੋਸaੀ ਪਵਨ ਕੁਮਾਰ ਉਰਫ ਕਾਲਾ ਪੁੱਤਰ ਦੇਵਰਾਜ ਵਾਸੀ
ਬੁਢਲਾਡਾ ਨੂੰ ਕਾਬੂ ਕਰਕ ੇ ਦੋਸaੀ ਪਾਸੋਂ 12 ਟਰੱਕ ਬਰਾਮਦ ਕਰਵਾਏ ਗਏ ਹਨ। ਗਿ ੍ਰਫਤਾਰ ਦੋਸaੀ ਦੀ ਮੁਢਲੀ
ਪੁੱਛਗਿੱਛ ਉਪਰੰਤ ਇਹ ਗੱਲ ਸਾਹਮਣ ੇ ਆਈ ਹੈ ਕਿ ਇਹ ਆਪਣੇ ਸਾਥੀਆਂ ਨਾਲ ਮਿਲ ਕੇ ਬਾਹਰਲੇ ਰਾਜਾਂ ਤੋਂ
ਫਾਇਨਾਂਸਰਾ ਪਾਸੋਂ ਟਰੱਕ ਸਸਤੀ ਕੀਮਤ ਤੇ ਖਰੀਦ ਕਰਕੇ, ਟਰੱਕਾਂ ਦੀਆ ਚਾਂਸੀਆ ਪੰਚ ਕਰਕੇ, ਗਲਤ
ਦਸਤਾਵੇਜ ਸਕ ੈਨ ਕਰਕੇ, ਫਰਜੀ ਐਨ.ਓ.ਸੀ. ਨਾਗਾਂਲੈਂਡ ਆਦਿ ਹਾਸਲ ਕੀਤੀ ਦਰਸਾ ਕੇ, ਵੱਖ ਵੱਖ
ਟਰਾਸਪੋ ਰਟ ਅਥਾਰਟੀਆਂ ਸੰਗਰੂਰ, ਪਟਿਆਲਾ, ਮਾਨਸਾ, ਬਠਿੰਡਾ ਅਤੇ ਯੂ.ਪੀ. ਆਦਿ ਤੋਂ ਦੁਬਾਰਾ
ਰਜਿਸਟਰੇਸ aਨਾਂ ਕਰਵਾ ਕੇ ਭੋਲੇ ਭਾਲੇ ਲੋਕਾਂ ਨੂੰ ਮਹਿੰਗੇ ਭਾਅ ਵੇਚ ਕੇ ਮੋਟੀ ਕਮਾਈ ਕਰਦੇ ਸੀ ਜਦੋਕਿ ਇਹ ਟਰੱਕ
ਪਹਿਲੀਆ ਰਜਿਸਟਰੇਸaਨ ਅਥਾਰਟੀਆਂ ਪਾਸ ਵੀ ਐਕਟਿਵ ਚੱਲ ਰਹੇ ਹਨ, ਇੱਕ ਤੋਂ ਵੱਧ ਵਿਆਕਤੀਆਂ ਦੇ
ਨਾਮ ਬੋਲਦੇ ਹਨ ਅਤੇ ਇਹਨਾਂ ਟਰੱਕਾਂ ਦਾ ਕਾਫੀ ਟੈਕਸ ਬਕਾਇਆ ਖੜਾ ਹੈ।
ਗਿ ੍ਰਫਤਾਰ ਦੋਸaੀ ਨੂ ੰ ਮਾਨਯੋਗ ਅਦਾਲਤ ਵਿੱਚ ਪੇਸ a ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ
ਜਾਵੇਗਾ।ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਮੁਕੱਦਮਾ ਵਿੱਚ ਬਾਕੀ ਰਹਿੰਦੇ ਦੋਸaੀਆਂ ਦੀ
ਗਿ ੍ਰਫਤਾਰੀ ਲਈ ਪੁਲਿਸ ਟੀਮਾਂ ਰਾਵਾਨਾ ਕਰਕੇ ਰ ੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗਿ ੍ਰਫਤਾਰ ਕਰ
ਲਿਆ ਜਾਵੇਗਾ। ਦੋਸ aੀਆਂ ਦੀ ਗ੍ਰਿਫਤਾਰੀ ਹੋਣ ਤੇ ਪੁੱਛਗਿੱਛ ਉਪਰੰਤ ਵੱਡੇ ਖ ੁਲਾਸaੇ ਹੋਣ ਦੀ ਸੰਭਾਵਨਾਂ ਹੈ।
…………….