*ਟਰੈਫਿਕ ਨਿਯਮਾਂ ਦੀ ਧੱਜੀਆਂ ਉਡਾਉਣ ਵਾਲਿਆ ਦੇ ਕੱਟੇ ਚਲਾਨ*

0
70

06 ਜੁਲਾਈ  (ਸਾਰਾ ਯਹਾਂ/ਰੀਤਵਾਲ) ::ਕਰੋਨਾ ਵਾਇਰਸ ਮਹਾਂਮਾਰੀ ਪ¨ਰੀ ਵਿਸæਵ ਦੇ ਅੰਦਰ ਫੈਲ ਰਹੀ ਹੈ। ਇਸ ਦੇ ਬਚਾਅ ਲਈ
ਸਰਕਾਰਾ ਦੇ ਵੱਲੋ ਸਖਤੀ ਦੇ ਨਾਲ ਲਾਕਡਾਉਨ ਕਰਫਿਊ ਲਗਾਏ ਸੀ, ਇਸ ਲਾਕਡਾਉਨ ਕਰਫਿਊ ਤੋ ਲੋਕ
ਪ੍ਰਭਾਵਿਤ ਹੋ ਰਹੇ ਸਨ, ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੱਤੀ ਗਈ ਸੀ। ਇਸ ਰਾਹਤ ਦੇ ਵਿੱਚ
ਲੋਕ ਕੋਰੋਨਾ ਵਾਇਰਸ ਵਰਗੀ ਮਹਾਂਮਾਰੀ ਤੋ ਬਚਾਅ ਵਾਲੇ ਨਿਯਮਾ ਦੀ ਪਾਲਣਾ ਕਰਨ ਦੀ ਬਜਾਏ ਦ¨ਰ ਹੁੰਦੇ
ਜਾ ਰਹੇ ਸਨ। ਇਨਾਂ ਅਦੇਸ਼ਾ ਨੂੰ ਲੈ ਕੇ ਮ¨ਨਕ ਸæਹਿਰ ਦੇ ਚੋਕਾ ਦੇ ਵਿੱਚ ਨਾਕੇ ਬੰਦੀ ਕਰਕੇ ਟਰੈਫਿਕ ਪੁਲਸ
ਵੱਲੋ ਚਲਾਨ ਕੱਟੇ ਕੱਟੇ ਗਏ। ਸæਹਿਰ ਦੇ ਬੈਰੀਅਰ ਚੌਕ ਵਿੱਚ ਚਲਾਨ ਕੱਟ ਰਹੇ ਟਰੈਫਿਕ ਇੰਚਾਰਜ ਜਸਵਿੰਦਰ
ਸਿੰਘ ਨੇ ਦੱਸਿਆ ਹੈ ਮਾਸਕ ਨਾ ਲਗਾਉਣ ਵਾਲਿਆ ਅਤੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ
ਉਡਾਈਆਂ ਉਡਾਉਣ ਵਾਲਿਆਂ ਵਿੱਚੋ ਕੁੱਝ ਦੇ ਕਾਗਜ਼ਾਤ ਪ¨ਰੇ ਨਾ ਹੋਣ ਤੇ 6 ਲੋਕਾ ਦੇ ਚਲਾਨ ਕੱਟੇ
ਗਏ।ਜੇਕਰ ਕੋਈ ਵੀ ਟਰੈਫਿਕ ਨਿਯਮਾ ਦੀ ਪਾਲਣਾ ਕਰਦਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ
ਅਤੇ ਲੋਕਾਂ ਨੂੰ ਕਿਹਾ ਘਰਾ ਤੋ ਬਹਾਰ ਆਉਦੇ ਸਮੇ ਮਾਸਕ ਜਰ¨ਰ ਪਹਿਣ ਕੇ ਰੱਖੋ । ਇਸ ਮੌਕੇ ਇਨਾਂ ਦੇ
ਹੋਲਦਾਰ ਗੁਰਜੀਤ ਸਿੰਘ ਅਤੇ ਰਣਜੀਤ ਸਿੰਘ ਵੀ ਮੌਜ¨ਦ ਸਨ ।

NO COMMENTS