*ਜਿੰਮ ਬੰਦ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਡੀ.ਸੀ ਦਫਤਰ ਮਾਨਸਾ ਵਿਖੇ ਜਿੰਮ ਖੋਲਣ ਸਬੰਧੀ ਏ.ਡੀ.ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ*

0
71

ਮਾਨਸਾ 21 ਅਪ੍ਰੈਲ (ਸਾਰਾ ਯਹਾਂ/ਬੀਰਬਾਲ ਧਾਲੀਵਾਲ) :ਪ੍ਸ਼ਾਸ਼ਨ ਦੇ ਖਿਲਾਫ ਦਿੱਤਾ ਧਰਨਾ  ਇੱਕ ਪਾਸੇ ਸਰਾਬ ਦੇ ਠੇਕੇ ਖੂੱਲੇ ਨੇ ਦੂਜੇ ਪਾਸੇ ਸਹਿਤ ਬਣਾੳੁਣ ਵਾਲੇ ਜਿੰਮ ਬੰਦ ਕਰ ਦਿਤੇ ਜਿੰਮ ਬੰਦ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਡੀ.ਸੀ ਦਫਤਰ ਮਾਨਸਾ ਵਿਖੇ ਜਿੰਮ ਖੋਲਣ ਸਬੰਧੀ ਏ.ਡੀ.ਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਅਾ ਜਿਸ ਵਿੱਚ ਸਾਰੇ ਜਿੰਮਾ ਦੇ ਮਾਲਿਕ(ਸਹਿਜ,ਸੰਦੀਪ,ਹਰਦੀਪ,ਹਨੀ,ਨੀਮੀ,) ਜਿੰਮਾ ਦੇ ਸਟੂਡੈੱਟ ਅਤੇ ਪੰਜਾਬ ਕਿਸਾਨ ਯੂਨੀਅਨ ਯੂਥ ਵਿੰਗ ਦੇ ਮੈਬਰ ਹਾਜਿਰ ਸਨ|

NO COMMENTS