ਜ਼ਿਲ੍ਹਾ ਮਾਨਸਾ ਅੰਦਰ ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਇਟੀ ਵੱਲੋ ਅਨਾਜ ਮੰਡੀ ਵਿੱਚ ਕਿਸ਼ਾਨਾ ਨੂੰ ਸੈਨੇਟਾਇਰ ਤੇ ਮਾਸਕ ਵੰਡੇ ਗਏ

0
49

ਮਾਨਸਾ, 27 ਅਪ੍ਰੈਲ  (ਸਾਰਾ ਯਹਾ, ਹੀਰਾ ਸਿੰਘ ਮਿੱਤਲ) ਹਰੇ ਰਾਮਾ ਹਰੇ ਕ੍ਰਿਸ਼ਨਾ ਸ਼ੋਸਇਟੀ ਵੱਲੋ ਅਨਾਜ ਮੰਡੀ ਵਿੱਚ ਕਿਸ਼ਾਨਾ ਨੂੰ ਸੈਨੇਟਾਇਰ ਤੇ ਮਾਸਕ ਵੰਡੇ ਗਏ। -ਵਧੀਆ ਸੇਵਾਵਾ ਦੇਣ ਬਦਲੇ ਏ ਐਸ ਆਈ ਯਾਦਵਿੰਦਰ ਸਿੰਘ ਤੇ ਬਿੰਦਰ ਸਿੰਘ ਨੂੰ ਕਿਤਾ ਸਨਮਾਨਿਤ ਮਾਨਸਾ-() ਅੱਜ ਰੱਲਾ ਪਿੰਡ ਵਿੱਖੇ ਅਨਾਜ ਮੰਡੀ ਵਿੱਚ ਕੰਮ ਕਰਦੇ ਕਿਸਾਨਾ ਨੂੰ ਕੋਵਿਡ 19 ਦੇ ਪ੍ਰਕੋਪ ਦੇ ਚਲਦਿਆ ਲਾਕਡਾਉਣ ਦੋਰਾਨ ਮੰਡੀ ਵਿੱਚ ਜਾਕੇ ਕਿਸਾਨਾ ਨੂੰ ਕਰੋਨਾ ਤੋ ਬਚਾਅ ਲਈ ਸੈਨਟਾਇਜਰ ਤੇ ਮਾਸਕ ਵੰਡੇ ਗਏ।ਇਸ ਮੋਕੇ ਉੱਥੇ ਮਜੂਦ ਏ ਐਸ ਆਈ ਯਾਵਿੰਦਰ ਸਿੰਘ ਤੇ ਬਿੰਦਰ ਸਿੰਘ ਪਿਛਲੇ ਕਈ ਦਿਨਾ ਤੋ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ ਉਹਨਾ ਨੂੰ ਵੀ ਕਮੇਟੀ ਵੱਲੋ ਹਾਰ ਪਾਕੇ ਸਨਮਾਨਿਤ ਕਿਤਾ ਗਿਆ।ਏ ਐਸ ਆਈ ਯਾਦਵਿੰਦਰ ਸਿੰਘ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਕਰੋਨਾ ਤੋ ਬਚਣ ਲਈ ਪ੍ਰਸ਼ਾਸਨ ਵੱਲੋ ਜਾਰੀ ਅਦਾਇਦਾ ਦਾ ਪਾਲਣ ਕਿਤਾ ਜਾ ਰਿਹਾ ਹੈ ।ਸਭ ਨੂੰ ਮਾਸਕ  ਪੁਆਏ ਜਾ ਰਹੇ ਹਨ ਅਤੇ ਜੋ ਵੀ ਟਰਾਲੀ ਅੰਦਰ ਆਉਦੀ ਹੈ ਡਰਾਇਵਰ ਸਮੇਤ ਪਹਿਲਾ ਸੈਨਟਾਇਜ ਕਿਤੀ ਜਾਦੀ ਹੈ। ਸਭ ਜਰੂਰੀ ਅਦਾਇਤਾ ਦਾ ਪਾਲਣ ਕਿਤਾ ਜਾ ਰਿਹਾ ਹੈ।ਇਸ ਮੋਕੇ ਮਨਮੋਹਿਤ ਗੋਇਲ ਸੰਸ਼ਥਾਪਕ,ਸੁਨੀਲ ਰੱਲਾ,ਪੁਨੀਤ ਸਰਮਾ,ਬਲਜੀਤ ਕੜਵਲ,ਅਭੀ ਸਿੰਗਲਾ ਆਦਿ ਮੈਬਰ ਹਾਜਰ

NO COMMENTS