*ਚੰਡੀਗੜ ‘ਚ ਯੂਥ ਕਾਂਗਰਸ ਨੇ ਪਕੌੜੇ ਕੱਢ ਕੇ ਮਨਾਇਆ ਪੀ ਐਮ ਮੋਦੀ ਦਾ ਜਨਮਦਿਨ*

0
62

ਯੂਥ ਕਾਂਗਰਸ ਵੱਲੋੋਂ ਮਨਾਇਆ ਰਾਸ਼ਟਰੀ ਬੇਰੁਜ਼ਗਾਰੀ ਦਿਵਸਚਾਹ-ਪਕੌੜੇ ਵੇਚ ਯੂਥ ਕਾਂਗਰਸ ਨੇ ਕੀਤਾ ਪ੍ਰਦਰਸ਼ਨ ਬੇਰੁਜ਼ਗਾਰੀ ਦੇ ਖਿਲਾਫ਼ ਨੌਜਵਾਨਾਂ ਦਾ ਪ੍ਰਦਰਸ਼ਨ 
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਅੱਜ ਜਨਮ ਦਿਨ
ਚੰਡੀਗੜ੍ਹ ਯੂਥ ਕਾਂਗਰਸ ਦਾ ਸੈਕਟਰ 17 ‘ਚ ਪ੍ਰਦਰਸ਼ਨ 
‘ਦੇਸ਼ ਦੀ ਸਰਕਾਰ ਖੇਤੀਬਾੜੀ ਨੂੰ ਕਰ ਰਹੀ ਬਰਬਾਦ’
‘ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ ਨੂੰ ਦਿੱਤੀ ਬੇਰੁਜ਼ਗਾਰੀ’

NO COMMENTS