(ਖਾਸ ਖਬਰਾਂ) *ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ : ਵਰਕ ਫਰੋਮ ਹੋਮ ਖ਼ਤਮ , ਦਫ਼ਤਰ ਆ ਸਕਣਗੇ 100 ਫੀਸਦੀ ਕਰਮਚਾਰੀ* February 3, 2022 0 16 Google+ Twitter Facebook WhatsApp Telegram ਚੰਡੀਗੜ੍ਹ02 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਚੰਡੀਗੜ੍ਹ ਵਿੱਚ ਹੁਣ ਵਰਕ ਫਰੋਮ ਹੋਮ ਖ਼ਤਮ ਹੋ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸਰਕਾਰੀ ਅਤੇ ਪ੍ਰਾਈਵੇਟ ਦਫ਼ਤਰਾਂ ਵਿੱਚ 100 ਫੀਸਦੀ ਮੁਲਾਜ਼ਮਾਂ ਦੀ ਹਾਜ਼ਰੀ ਦੀ ਇਜਾਜ਼ਤ ਦਿੱਤੀ ਹੈ। ਹੁਣ ਤੱਕ ਸਿਰਫ਼ 50 ਫ਼ੀਸਦੀ ਮੁਲਾਜ਼ਮ ਹੀ ਦਫ਼ਤਰ ਆ ਰਹੇ ਸਨ।