*ਚੰਡੀਗੜ੍ਹ ਪ੍ਰਸ਼ਾਸਨ ਨੇ ਪ੍ਰਾਈਵੇਟ ਲੈਬਾਰਟਰੀਆਂ ‘ਚ ਕੋਰੋਨਾ ਟੈਸਟ ਲਈ ਰੇਟ ਕੀਤੇ ਤੈਅ*

0
28

ਚੰਡੀਗੜ੍ਹ 09,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਚੰਡੀਗੜ੍ਹ ਪ੍ਰਸ਼ਾਸਨ ਨੇ RT-PCR ਟੈਸਟ ਲਈ ਕੀਮਤਾਂ ਤੈਅ ਕੀਤੀਆਂ ਹਨ।ਆਦੇਸ਼ਾਂ ਅਨੁਸਾਰ ਹੁਣ ਪ੍ਰਾਈਵੇਟ ਲੈਬਾਰਟਰੀਆਂ  RT-PCR ਟੈਸਟ ਲਈ ਕੀਮਤ 450 ਰੁਪਏ ਅਤੇ ਰੈਪਿਡ ਐਂਟੀਜੇਨ ਟੈਸਟ ਲਈ 350 ਰੁਪਏ ਕੀਮਤ ਤੈਅ ਕੀਤੀ ਗਈ ਹੈ।

NO COMMENTS