ਗੁਰੂ ਗੌਬਿੰਦ ਸਿੰਘ ਜੀ ਨੂੰ ਅਤਿੱਵਾਦੀ ਕਹਿਣ ਵਾਲਿਅਾ ਵਿਰੁਧ ਪਰਚਾ ਦਰਜ ਕੀਤਾ ਜਾਵੇ- ਗ੍ੰਥੀ ਸਭਾ

0
21

ਮਾਨਸਾ  1 ਮਾਰਚ (ਬਪਸ): ਗ੍ੰਥੀ ਸਭਾ ਨੇ ਗੁਰੂ ਗੌਬਿੰਦ ਸਿੰਘ ਜੀ ਨੂੰ ਅਤਿੱਵਾਦੀ ਕਹਿਣ ਵਾਲਿਅਾ ਵਿਰੁਧ ਪਰਚਾ ਦਰਜ ਕਰਕੇ  ਗਰੇਗੌਰੀਅਸ ਸਕੂ਼ਲ ਦੀ ਮਾਨਤਾ ਰੱਦ ਕਰਨ ਦੀ ਮੰਗ ਕੀਤੀ ਹੈ।ਭਾੲੀ ਘਨੱੲੀਅਾ ਗ੍ੰਥੀ ਸਭਾ ਟਰੱਸਟ(ਗਰੁੱਪ) ਦੇ ਭਾੲੀ ਦਾਰਾ ਸਿੰਘ ਅਕਲੀਅਾ ਨੇ ਕਿਹਾ ਕਿ ਦੁਅਾਰਕਾ ਦੇ ਗਰੇਗੌਰੀਅਸ ਸਕੂਲ ਵੱਲੋ ਸਤੱਵੀ ਕਲਾਸ ਦੇ ਸਾੲਿੰਸ ਪੇਪਰ ਵਿੱਚ 15 ਨੰਬਰ ਵਾਲੇ ਸਵਾਲ ਵਿੱਚ ਸੀ੍ ਗੁਰੂ ਗੌਬਿੰਦ ਸਿੰਘ ਜੀ ਨੂੰ ਸਿੱਖਾ ਦਾ ਅਤੱਵਾਦੀ ਗਰੁੱਪ ਤਿਅਾਰ ਕਰਨ ਵਾਲਾ ਦੱਸਿਅਾ ਹੈ । ਉਨ੍ਹਾਂ ਸਖਤ ਸਬਦਾ ਵਿੱਚ ਨਿੰਦਾ ਕਰਦਿਅਾ ਕਿਹਾ ਹੈ।ਕਿ ਦੁਅਾਰਕਾ ਦੇ ਸਕੂਲ ਦੀ ਮਾਨਤਾ ਰੱਦ ਕੀਤੀ ਜਾਵੇ ਅਤੇ ਪ੍ਬੰਧਕਾਂ ਦੇ ਖਿਲਾਫ ਸਿੱਖ ਦੀਆਂ ਭਾਵਨਾਵਾ ਭੜਕਾੳਣ ਦੀ ਧਾਰਾ 295 ਦੇ ਤਹਿਤ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਅੱਗੇ ਵਾਸਤੇ ਕੋੲੀ ਵੀ ਸਰਾਰਤੀ ਅਨਸਰ ਗੁਰੂ ਸਾਹਿਬਾਨਾਂ ਦਾ ਅਪਮਾਨ ਨਾ ਕਰੇ। ੲਿਸ ਮੌਕੇ ਕੁਲਦੀਪ ਸਿੰਘ ਰਾੲੇਪੁਰ , ਨਿਰਮਲ ਸਿੰਘ ਖਾਰਾ , ਕਰਨ ਸਿੰਘ ਝੰਡੂਕੇ , ਕਰਮਜੀਤ ਸਿੰਘ ਦੂਲੋਵਾਲ , ਬਾਬਾ ਗੁਰਚਰਨ ਸਿੰਘ ਬਰੇਟਾ , ਟੇਕ ਸਿੰਘ ਮਾਨਸਾ , ਨਿਸਾਨ ਸਿੰਘ ਨੰਗਲ ਕਲਾਂ , ਬਲਵੰਤ ਸਿੰਘ ਮੱਲ ਸਿੰਘ ਵਾਲਾ , ਮੇਹਰ ਸਿੰਘ ਅਕਲੀਅਾ , ਜਸਵੀਰ ਸਿੰਘ ਅਕਲੀਅਾ , ਸਤਨਾਮ ਸਿੰਘ ਮਾਨਸਾ , ਅਜੈਬ ਸਿੰਘ ਮੌੜ ਤੋ  ੲਿਲਾਵਾ ਹੋਰ ਗ੍ੰਥੀ ਸਿੱਖ ਹਾਜਰ ਸਨ।। 

NO COMMENTS