*ਗੁਰਦੁਆਰਾ ਸਾਹਿਬ ਵਾਰਡ ਨੰਬਰ :1 ਵਿਖੇ  ਵਿਖੇ ‘ਅੰਮ੍ਰਿਤ ਸੰਚਾਰ ਸਮਾਗਮ ‘ 28 ਨੂੰ : ਹੈਡ ਗ੍ਰੰਥੀ ਭਾਈ ਗੁਰਪਿਆਰ ਸਿੰਘ*

0
23

ਬੁਢਲਾਡਾ, 26 ਜੁਲਾਈ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)- ਕਸਬਾ ਭੀਖੀ ਵਿਖੇ ਗੁਰਦੁਆਰਾ ਸਾਹਿਬ ਵਾਰਡ ਨੰਬਰ:1 ਬਸ ਸਟੈਂਡ ਦੇ ਪਿਛਲੇ ਪਾਸੇ ਸੂਏ ਉਪਰ ਸ਼ਹਿਰ ਭੀਖੀ ( ਮਾਨਸਾ) ਵਿਖੇ 28 ਜੁਲਾਈ ਨੂੰ ‘ ਅੰਮ੍ਰਿਤ ਸੰਚਾਰ ਸਮਾਗਮ ‘ ਸਵੇਰੇ 10 ਵਜੇ ਕਰਵਾਇਆ ਜਾ ਰਿਹਾ ਹੈ। ਗੱਲਬਾਤ ਕਰਦਿਆ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਗੁਰਪਿਆਰ ਸਿੰਘ ਨੇ ਦੱਸਿਆ ਕਿ ਅਭਿਲਾਖੀ ਕੇਸੀ ਇਸ਼ਨਾਨ ਕਰਕੇ ਪਹੁੰਚਣ ਤੇ ਉਹਨਾਂ ਨੂੰ ਕਕਾਰ ਭੇਟਾਂ ਰਹਿਤ ਦਿੱਤੇ ਜਾਣਗੇ।  ਉਹਨਾਂ ਆਸ ਪਾਸ ਦੀਆ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਘਰ ਪਹੁੰਚ ਕੇ ਵੱਧ ਤੋਂ ਵੱਧ ‘ਅਮ੍ਰਿਤ ਸੰਚਾਰ ਸਮਾਗਮ ‘ ਵਿਚ ਪਹੁੰਚਣ।


NO COMMENTS