*ਗਣਤੰਤਰਤਾ ਦਿਵਸ (26 ਜਨਵਰੀ) ਦੀ ਸੁਰੱਖਿਆ ਦੇ ਮੱਦੇ ਨਜਰ ਮਾਨਸਾ ਜਿਲ੍ਹੇ ਦੇ ਅੰਦਰ ਵੱਖ-ਵੱਖ ਥਾਵਾਂ ਪਰ ਚੈਕਿੰਗ ਕੀਤੀ ਗਈ*

0
35

ਮਾਨਸਾ,21.01.2023 (ਸਾਰਾ ਯਹਾਂ/ ਮੁੱਖ ਸੰਪਾਦਕ ) : ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਜੀ ਵੱਲੋਂ ਪ੍ਰੈਸ
ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਨੇੜੇ ਆ ਰਹੇ ਗਣਤੰਤਰਤਾ ਦਿਵਸ/2023(26 ਜਨਵਰੀ) ਦੀ
ਸੁਰੱਖਿਆ ਦੇ ਮੱਦੇਨਜਰ ਪੰਜਾਬ ਸਰਕਾਰ ਅਤੇ ਮਾਨਯੋਗ ਸ੍ਰੀ ਗੌਰਵ ਯਾਦਵ ਡਾਇਰੈਕਟਰ ਜਰਨਲ ਪੁਲਿਸ ਪੰਜਾਬ
ਜੀ ਵੱਲੋਂ ਮਿਲੇ ਦਿਸਾ ਨਿਰਦੇਸਾ ਦੀ ਪਾਲਣਾ ਵਿੱਚ ਅੱਜ ਸ੍ਰੀ ਜਤਿੰਦਰ ਜੈਨ ਆਈ.ਪੀ.ਐਸ ਐਡੀਸਨਲ
ਡਾਇਰੈਕਟਰ ਜਰਨਲ ਪੁਲਿਸ (ਪੀ.ਐਸ.ਪੀ.ਸੀ.ਐਲ਼ ਪਟਿਆਲਾ) ਪੰਜਾਬ ਜੀ ਦੀ ਯੋਗ ਅਗਵਾਈ ਹੇਠ ਮਾਨਸਾ
ਪੁਲਿਸ ਵੱਲੋਂ ਮਾਨਸਾ ਜਿਲ੍ਹੇ ਵਿੱਚ ਪੈਦੇਂ ਥਾਣਿਆਂ ਅਤ ੇ ਚੌਂਕੀਆਂ ਦੇ ਇਲਾਕਾ ਵਿਖੇ ਸੁਭਾ 11 ਤੋ 4 ਵਜੇ ਸਾਮ ਤੱਕ
ਸ਼ਪੈਸਲ ਅਪਰੇਸਨ “ੌਫਸ਼ ਓੳਗਲੲ-2” ਤਹਿਤ ਅਸਰਦਾਰ ਢੰਗ ਨਾਲ ਅਤ ੇ ਐਟੀਸਾਬ ੋਟੇਜ ਰਾਹੀ ਚੈਕਿੰਗ ਕੀਤੀ ਗਈ
ਹੈ।ਇਸ ਅਪ੍ਰੈਸਨ ਦੌਰਾਨ 1 ਐਸ.ਪੀ,6 ਡੀ.ਐਸ.ਪੀ,12 ਮੁੱਖ ਅਫਸਰਾਨ,2 ਇੰਸਪੈਕਟਰ ਸਮੇਤ 236
ਕਰਮਚਾਰੀਆ ਨੇ ਭਾਗ ਲਿਆ।
ਐਸ.ਐਸ.ਪੀ. ਮਾਨਸਾ ਡਾ. ਨਾਨਕ ਸਿੰਘ, ਆਈ.ਪੀ.ਐਸ. ਜੀ ਵੱਲੋਂ ਦੱਸਿਆ
ਗਿਆ ਕਿ ਮਾਨਸਾ ਪੁਲਿਸ ਵੱਲੋਂ ਪਹਿਲਾਂ ਹੀ ਵਿਸੇਸ਼ ਮੁਹਿੰਮ ਆਰੰਭ ਕਰਕੇ ਰੋਜਾਨਾਂ ਹੀ ਗਸ਼ਤਾ, ਨਾਕਾਬੰਦੀਆ
ਅਤ ੇ ਸਰਚ ਕਰਵਾਕੇ ਜਿੱਥੇ ਮਾੜੇ ਅਨਸਰਾ ਨੂੰ ਕਾਬ ੂ ਕੀਤਾ ਜਾ ਰਿਹਾ ਉੱਥੇ ਹੀ ਨਸ਼ਿਆ ਦਾ ਧੰਦਾ ਕਰਨ ਵਾਲਿਆ
ਵਿਰੁੱਧ ਮੁਕ ੱਦਮੇ ਦਰਜ ਕਰਕੇ ਵੱਡੀ ਬਰਾਮਦਗੀ ਕਰਵਾਈ ਜਾ ਰਹੀ ਹੈ।ਉਹਨਾ ਦੱਸਿਆ ਕਿ ਕਿਸੇ ਵੀ ਸ਼ਰਾਰਤੀ
ਅਤ ੇ ਮਾੜੇ ਅਨਸਰ ਨੂੰ ਸਿਰ ਚੱਕਣ ਨਹੀ ਦਿੱਤਾ ਜਾਵੇਗਾ।ਜਿਲ੍ਹਾ ਅੰਦਰ ਅਮਨ ਕਾਨੂੰਨ ਵਿਵਸਥਾ ਨੂੰ ਹਰ ਹਾਲ
ਕਾਇਮ ਰੱਖਿਆ ਜਾਵੇਗਾ।ਮਾਨਸਾ ਪੁਲਿਸ ਵੱਲੋਂ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰਾ ਹੀ ਜਾਰੀ ਰੱਖਿਆ
ਜਾ ਰਿਹਾ ਹੈ।

NO COMMENTS