ਕੋਵਿਡ 19 ਤੋਂ ਬਚਾਅ ਲਈ ਚਲਾਈ ਮੁਹਿੰਮ ਤਹਿਤ ਅੱਜ ਤੱਕ 23,500 ਤੋ ਵੱਧ ਮਾਸਕ ਵੰਡੇ

0
14

ਮਾਨਸਾ, 17 ਸਤੰਬਰ (ਸਾਰਾ ਯਹਾ, ਬਲਜੀਤ ਸ਼ਰਮਾ): ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ. ਨੇ ਦੱਸਿਆ ਕਿ
ਕੋਵਿਡ^19 ਮਹਾਂਮਾਰੀ ਦੇ ਫੈਲਣ ਤੋਂ ਰੋਕਣ ਸਬੰਧੀ ਮਾਨਸਾ ਪੁਲਿਸ ਵੱਲੋਂ ਨਿਰੰਤਰ ਯਤਨ ਜਾਰੀ ਹਨ| ਉਨ੍ਹਾਂ
ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 01^08^2020 ਤੋਂ ਅੱਜ ਤੱਕ ਜਿਲਾ ਅੰਦਰ ਅ/ਧ 188 ਹਿੰ:ਦੰ:
ਤਹਿਤ 35 ਮੁਕੱਦਮੇ ਦਰਜ. ਹੋਏ ਹਨ, ਜਿਹਨਾਂ ਵਿੱਚ 24 ਵਿਆਕਤੀਆਂ ਨੂੰ ਗਿ ੍ਰਫਤਾਰ ਕਰਕੇ 5 ਵਹੀਕਲਾਂ ਨ ੂੰ
ਕਬਜਾ ਪੁਲਿਸ ਵਿੱਚ ਅਤੇ ਅ/ਧ 207 ਮੋਟਰ ਵਹੀਕਲ ਐਕਟ ਦੀ ਉਲੰਘਣਾਂ ਸਬੰਧੀ 104 ਵਹੀਕਲਾਂ ਨੂੰ ਬੰਦ
ਕੀਤਾ ਗਿਆ ਹੈ|
ਇਸੇ ਤਰਾ ਮਾਨਸਾ ਪੁਲਿਸ ਵੱਲੋਂ ਮਾਸਕ ਪਹਿਨ ਕੇ ਰੱਖਣ ਦੀ ਅਹਿਮੀਅਤ ਤੋਂ ਜਾਣੂ ਕਰਵਾਉਣ
ਲਈ ਮਿਤੀ 08^08^2020 ਤੋਂ ਵਿਸੇਸ . ਮੁਹਿੰਮ ਚਲਾਈ ਹੋ ੋਈ ਹੈ| ਜਿਸਦੇ ਸਾਰਥਿਕ ਨਤੀਜੇ ਸਾਹਮਣ ੇ ਆਉਣ


ਕਰਕੇ ਇਹ ਮੁਹਿੰਮ ਲਗਾਤਾਰ ਜਾਰੀ ਹੈ| ਮਾਨਸਾ ਪੁਲਿਸ ਵੱਲੋਂ ਸੁਰੂ ਕੀਤੀ ਮੁਹਿੰਮ ਦੌਰਾਨ ਅੱਜ ਤੱਕ ਬਿਨਾ
ਮਾਸਕ 23,500 ਤੋਂ ਵੱਧ ਵਿਆਕਤੀਆਂ ਨੂੰ ਮ ੁਫਤ ਮਾਸਕ ਵੰਡ ੇ ਗਏ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ|
ਇਸਤੋਂ ਇਲਾਵਾ ਅਣਗਹਿਲੀ ਕਰਨ ਵਾਲੇ 3780 ਵਿਆਕਤੀਆਂ ਨੂੰ ਚਿੰਤਾਵਨੀ ਵਜੋਂ ਇੰਤਜਾਰ ਕਰਨ ਲਈ ਕੁਝ
ਸਮਾਂ ਰੋਕ ਕੇ ਵੀ ਰੱਖਿਆ ਗਿਆ ਹੈ ਅਤੇ ਵਾਰ ਵਾਰ ਉਲੰਘਣਾਂ ਕਰਨ ਵਾਲੇ 2630 ਵਿਆਕਤੀਆਂ ਦੇ ਚਲਾਣ
ਕੱਟ ਕੇ ਜਿਲਾ ਮੈਜਿਸਟਰੇਟ ਮਾਨਸਾ ਜੀ ਵੱਲੋਂ ਸਮੇਂ ਸਮੇਂ ਸਿਰ ਜਾਰੀ ਕੀਤੇ ਰੋਕੂ ਹੁਕਮਾਂ ਦੀ ਇੰਨ ਬਿੰਨ ਪਾਲਣਾ
ਨੂੰ ਯਕੀਨੀ ਬਣਾਇਆ ਗਿਆ ਹੈ|
ਐਸ.ਐਸ.ਪੀ. ਮਾਨਸਾ ਵੱਲੋਂ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮਹਾਂਮਾਰੀ

NO COMMENTS