*ਕੈਂਪ ਦੌਰਾਨ 100 ਵਿਅਕਤੀਆਂ ਨੇ ਕੀਤਾ ਖੂਨਦਾਨ..!ਲਹਿਰਾਗਾਗਾ ਦਾ ਹਸਪਤਾਲ ਜਲਦੀ ਬਣੇਗਾ ਸਬ ਡਿਵੀਜ਼ਨ ਹਸਪਤਾਲ: ਸਿੱਧ*

0
21

ਲਹਿਰਾਗਾਗਾ 11,ਜੁਲਾਈ (ਸਾਰਾ ਯਹਾਂ/ਰੀਤਵਾਲ) : ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਨੂੰ ਸਬ ਡਿਵੀਜ਼ਨ ਹਸਪਤਾਲ ਬਣਾਉਣ ਲਈ ਅਤੇ
ਹਸਪਤਾਲ ਦੀ ਨੁਹਾਰ ਬਦਲਣ ਲਈ ਉਪਰਾਲੇ ਕਰ ਰਹੀ ਸੋਸæਲ ਵੈੱਲਫ਼ੳਮਪ;ੇਅਰ ਸੋਸਾਇਟੀ ਫ਼ਤੁੋਟ;ਮਿਸ਼ਨ ਸਬ ਡਿਵੀਜ਼ਨ ਹਸਪਤਾਲਫ਼ਤੁੋਟ;
ਵੱਲੋਂ ਸਰਕਾਰੀ ਹਸਪਤਾਲ ਵਿਖੇ ਪਹਿਲਾ ਵਿਸ਼ਾਲ ਖ¨ਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਬੀਬੀ ਭੱਠਲ ਦੇ
ਸਪੁੱਤਰ ਰਾਹੁਲਇੰਦਰ ਸਿੰਘ ਸਿੱਧ¨ ਅਤੇ ਜ਼ਿਲਾ ਸ਼ਿਕਾਇਤ ਕਮੇਟੀ ਮੈਂਬਰ ਤੇ ਕੌਂਸਲਰ ਐਡਵੋਕੇਟ ਰਜਨੀਸ਼
ਗੁਪਤਾ ਨੇ ਵਿਸæੇਸæ ਤੌਰ ਤੇ ਸ਼ਿਰਕਤ ਕਰਦਿਆਂ ਹਸਪਤਾਲ ਕੈਂਪਸ ਵਿਖੇ ਪੌਦਾ ਲਗਾ ਕੇ ਸਭਨਾਂ ਨੂੰ ਵੱਧ
ਤੋਂ ਵੱਧ ਪੌਦੇ ਲਾਉਣ ਲਈ ਪ੍ਰੇਰਿਤ ਕਰਦਿਆਂ ਸੋਸਾਇਟੀ ਦੇ ਉੱਦਮ ਦੀ ਪ੍ਰਸੰਸਾ ਕੀਤੀ ਅਤੇ ਹਰ
ਤਰ੍ਹਾਂ ਦੇ ਸਹਿਯੋਗ ਦਾ ਵਿਸ਼ਵਾਸ਼ ਦਿਵਾਇਆ ।ਸ.ਸਿੱਧ¨ ਨੇ ਕਿਹਾ ਕਿ ਲਹਿਰਾਗਾਗਾ ਦੇ ਸਰਕਾਰੀ ਹਸਪਤਾਲ ਨੂੰ
ਜਲਦੀ ਹੀ ਸਬ ਡਿਵੀਜ਼ਨ ਹਸਪਤਾਲ ਦਾ ਦਰਜਾ ਦਿੱਤਾ ਜਾਵੇਗਾ, ਉਨ੍ਹਾਂ ਕਿਹਾ ਕਿ ਨੌਜਵਾਨਾਂ ਵੱਲੋਂ ਕੀਤੇ ਜਾ
ਰਹੇ ਉਪਰਾਲਿਆਂ ਵਿੱਚ ਫ਼ਤੁੋਟ;ਭੱਠਲ ਪਰਿਵਾਰਫ਼ਤੁੋਟ; ਪ¨ਰਾ ਸਹਿਯੋਗ ਦੇਵੇਗਾ ਅਤੇ ਸੁਸਾਇਟੀ ਵੱਲੋਂ ਜੋ ਵੀ ਮੰਗਾਂ
ਤੇ ਸ਼ਹਿਰ ਦੀ ਬਿਹਤਰੀ ਲਈ ਕੰਮ ਦੱਸੇ ਜਾਣਗੇ ,ਉਨ੍ਹਾਂ ਨੂੰ ਗੰਭੀਰਤਾ ਨਾਲ ਲੈ ਕੇ ਹੱਲ ਕਰਨ ਦਾ ਹਰ ਸੰਭਵ
ਕੋਸ਼ਿਸ਼ ਕੀਤੀ ਜਾਵੇਗੀ ,ਕੈਂਪ ਦੌਰਾਨ ਸਿਵਲ ਹਸਪਤਾਲ ਸੰਗਰ¨ਰ ਦੇ ਡਾ.ਜਤਿਨ ਦੀ ਅਗਵਾਈ ਹੇਠ ਉਨ੍ਹਾਂ ਦੀ
ਟੀਮ ਵੱਲੋਂ ਖ¨ਨਦਾਨ ਲਿਆ ਗਿਆ ਅਤੇ ਡਾ. ਜਤਿਨ ਨੇ ਕਿਹਾ ਕਿ ਖ¨ਨਦਾਨ ਕਰਨ ਨਾਲ ਕਦੀ ਵਿਅਕਤੀ ਅੰਦਰ
ਕਮਜ਼ੋਰੀ ਨਹੀਂ ਆਉਂਦੀ, ਇਸ ਲਈ ਹਰ ਵਿਅਕਤੀ ਨੂੰ ਸਮੇਂ ਸਮੇਂ ਤੇ ਖ¨ਨਦਾਨ ਕਰਦੇ ਰਹਿਣਾ ਚਾਹੀਦਾ ਹੈ
ਜਿਸ ਨਾਲ ਹਜ਼ਾਰਾਂ ਕੀਮਤੀ ਜਾਨਾਂ ਬਚਦੀਆਂ ਹਨ , ਵੈੱਲਫੇਅਰ ਸੋਸਾਇਟੀ ਦੇ ਇਕਬਾਲ ਬਾਲੀ ,ਗੁਰਲਾਲ ਸਿੰਘ
,ਪਵਨ ਕੁਮਾਰ ਤੇ ਸੁਭਾਸ਼ ਜਿੰਦਲ ਨੇ ਵੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਹਸਪਤਾਲ ਦੀ ਬਿਹਤਰੀ ਲਈ ਹਰ
ਸੰਭਵ ਯਤਨ ਕਰਦੇ ਰਹਿਣਗੇ ,ਉਨ੍ਹਾਂ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ।ਕੈਂਪ ਵਿੱਚ ਨਗਰ ਕੌਂਸਲ ਦੇ
ਸਾਬਕਾ ਪ੍ਰਧਾਨ ਨੀਟ¨ ਸ਼ਰਮਾ , ਮਾਰਕੀਟ ਕਮੇਟੀ ਦੇ ਚੇਅਰਮੈਨ ਜਸਵਿੰਦਰ ਸਿੰਘ ਰਿੰਪੀ,ਸਾਬਕਾ ਡਾਇਰੈਕਟਰ
ਸੰਜੀਵ ਕੁਮਾਰ ਹਨੀ, ਰਤਨ ਸ਼ਰਮਾ, ਕਾਂਗਰਸ ਦੇ ਸੀਨੀਅਰ ਆਗ¨ ਕੁਲਦੀਪ ਸਿੰਘ ਚ¨ੜਲ ,ਸਮਾਜ ਸੇਵੀ ਸੰਜੀਵ
ਕੁਮਾਰ ਰੋਡਾ, ਮਨਜੀਤ ਸਿੰਘ, ,ਜਸ ਪੇਟਰ ,ਲਵ ਕੁਮਾਰ,ਨੇ ਪਹੁੰਚ ਕੇ ਨੌਜਵਾਨਾਂ ਦੇ ਉੱਦਮ ਦੀ ਪ੍ਰਸੰਸਾ
ਕੀਤੀ ਅਤੇ ਸਹਿਯੋਗ ਦਾ ਵਿਸ਼ਵਾਸ ਦਿਵਾਇਆ! ਕੈਂਪ ਦੇ ਅਖੀਰ ਵਿਚ ਖ਼¨ਨਦਾਨ ਕਰਨ ਵਾਲੇ 100
ਖ¨ਨਦਾਨੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ।

NO COMMENTS