ਕੇਦਰ ਤੇ ਸੂਬਾ ਸਰਕਾਰਾ ਵਪਾਰੀ ਵਰਗ ਨੂੰ ਰਾਹਤ ਦੇਵੇ—ਜਿਲਾ ਪ੍ਰਧਾਨ ਸਤਿੰਦਰ ਸਿੰਗਲਾ

0
45

ਮਾਨਸਾ 19 ਜੁਲਾਈ (ਸਾਰਾ ਯਹਾ, ਜੋਨੀ ਜਿੰਦਲ) ਅੱਜ ਪੰਜਾਬ ਪ੍ਰਦੇਸ ਵਪਾਰ ਮੰਡਲ {ਰਜਿ } ਦੇ ਮਾਨਸਾ ਜਿਲੇ ਦੇ  ਵਪਾਰ ਮੰਡਲ ਦੇ ਦਫਤਰ ਵਿੱਚ  ਜਿਲਾ ਪ੍ਰਧਾਨ ਸਤਿੰਦਰ ਸਿੰਗਲਾ ਅਤੇ ਉਹਨਾ ਦੇ   ਆਹੁਦੇਦਾਰਾ ਨਾਲ  ਇੱਕ ਵਿਸੇਸ ਮੁਲਾਕਾਤ ਦੋਰਾਨ  ਵਪਾਰ ਮੰਡਲ ਵੱਲੋ  ਜਿਲਾ ਮਾਨਸਾ ਦੇ ਸਮੂਚੇ ਵਪਾਰੀ  ਅਤੇ ਉਦਯੌਗਪਤੀ ਭਰਾਵਾ ਨੂੰ   ਅਪੀਲ ਕੀਤੀ ਕਿ  ਇਸ ਟਾਇਮ ਵਪਾਰੀ ਵਰਗ ਨੂੰ ਬਹੁਤ ਹੀ ਪ੍ਰੇਸਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਵਪਾਰ ਅਤੇ ਉਦਯੋਗ  ਤਕਰੀਬਨ ੨੫ %   ਤੱਕ ਸਿਮਤ ਹੋ ਕੇ ਰਹਿ ਗਿਆ ਹੈ ਪਰ ਵਪਾਰੀ ਭਰਾਵਾ ਦੇ ਦੁਕਾਨਾ ਦੇ ਖਰਚੇ ਬਿਜਲੀ ਦੇ ਬਿਲ ਵਗੈਰਾ ਉਨੇ ਹੀ ਹਨ ਜਿਸ ਦੀ ਵਜਾ ਕਰਕੇ ਵਪਾਰੀ ਅਤੇ ਉਦਯੋਗਪਤੀ ਅੰਦਰੋ ਅੰਦਰ ਜਮਾ ਖਤਮ ਹੁੰਦਾ ਜਾ ਰਿਹਾ ਹੇ ਜੇਕਰ ਸਮਾ ਰਹਿੰਦੇ ਕੇਦਰ ਸਰਕਾਰ ਤੇ ਸੂਬਾ ਸਰਕਾਰਾ ਨੇ  ਮੱਧਮ ਵਰਗ ਵਪਾਰੀਆ ਵੱਲ ਧਿਆਨ ਨਾ ਦਿੱਤਾ ਤਾ ਇੱਕ ਬਹੁਤ ਵੱਡੀ ਗਿਣਤੀ ਵਿੱਚ ਫੇਲ ਹੋ ਚੁੱਕੇ ਵਪਾਰੀਆ ਦੀ ਲਿਸਟ ਬੇਰਜੁਗਾਰਾ  ਦੀ ਲਿਸਟ ਵਿੱਚ ਪਾਉਣੀ ਪਵੇਗੀ ਅਤੇ ਸਰਕਾਰ  ਦੇ ਖਜਾਨੇ ਵਿੱਚ ਆਉਣ ਵਾਲੇ ਟੈਕਸ ਵਿੱਚ ਭਾਰੀ ਗਿਰਾਵਟ ਆ ਜਾਵੇਗੀ ਸੋ ਸਥਿਤੀ ਨੂ ਧਿਆਨ ਵਿੱਚ ਰੱਖਦੇ ਹੋਏ ਸਰਕਾਰਾ ਦਾ ਫਰਜ ਬਣਦਾ ਹੈ ਕਿ  ਵਪਾਰੀਆ ਨੂੰ  ਬਚਾaੁਣ ਲਈ aੁਹਨਾ ਲਈ  ਸਪੈਸਲ ਰਿਆਤਾ ਦਾ ਅਤੇ ਛੌਟਾ ਦਾ  ਕੋਈ ਕਾਨੂੰਨ ਲਿਆਦਾ ਜਾਵੇ ਜਦੋ ਕਿ ਸਰਕਾਰਾ  ਦਿਨੋ ਦਿਨ ਬਹੁਤ ਕੜਦੇ ਕਾਨੂੰਨ ਵਪਾਰੀਆ ਦੇ ਵਿਰੋਧ ਵਿੱਚ ਲਿਆਉਣ ਦੀਆ ਕੋਸਿਸਾ ਕਰ ਰਹੀ ਹੈ ਜਿਸ ਵਾਰੇ ਸਾਰੇ ਵਪਾਰੀ ਵਰਗ ਨੂੰ ਅਗਲੀ ਮੀਟਿੰਗ ਵਿੱਚ ਵਿਸਥਾਰ ਨਾਲ ਦੱਸਿਆ ਜਾਵੇਗਾ ਸੋ ਜਿਲਾ ਮਾਨਸਾ ਵਪਾਰ ਮੰਡਲ ਸਮੂਹ  ਮੱਧਵਰਤੀ ਵਪਾਰੀ ਨੂੰ ਅਪੀਲ ਕਰਦਾ ਹੈ ਕਿ ਅੱਜ ਆਪਾ ਸਾਰੇ ਇਕੱਠੇ ਹੋਕੇ ਸੰਘਰਸ ਕਰੀਏ ।ਅਖੀਰ ਵਿੱਚ ਪ੍ਰਧਾਨ ਸਤਿੰਦਰ ਸਿੰਗਲਾ ਤੇ ਆਹੁਦੇਦਾਰਾ ਨੇ ਸਮੂੱਚੇ ਵਪਾਰੀ ਅਤੇ ਉਦਯੋਗਪਤੀ ਭਰਾਵਾ ਨੂੰ ਕਿਹਾ ਕਿ ਅਗਰ ਕਿਸੇ ਵੀ ਵਪਾਰੀ ਨੂੰ ਕੋਈ ਵੀ ਪ੍ਰੇਸਾਨੀ ਆਊਦੀ ਹੈ ਤਾ ਉਹ ਜਦੋ ਮਰਜੀ ਵਪਾਰ ਮੰਡਲ ਜਿਲਾ ਦੇ ਦਫਤਰ ਨਾਲ ਅਤੇ ਕਿਸੇ ਵੀ ਆਹੁਦੇਦਾਰ ਨਾਲ ਸੰਪਰਕ ਕਾਇਮ ਕਰ ਸਕਦਾ ਹੈ ਅਤੇ ਅਸੀ ਵਿਸਵਾਸ ਦੁਆਉਦੇ ਹਾ ਕਿ  ਮੋਕੇ ਉਤੇ ਹੀ ਉਹਨਾ ਦੀ ਪ੍ਰੇਸਾਨੀ ਦਾ ਯੋਗ ਹੱਲ ਕੀਤਾ ਜਾਵੇਗਾ
ਵਪਾਰੀ ਅਤੇ ਉਦਯੋਗਪਤੀ  ਏਕਤਾ ਜਿੰਦਾਬਾਦ

NO COMMENTS