*ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਕਾਰ ‘ਤੇ ਹਮਲਾ, ਵੇਖੋ ਵੀਡੀਓ*

0
115

ਹੁਸ਼ਿਆਰਪੁਰ 24,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਵੀਰਵਾਰ ਨੂੰ  ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਹੁਸ਼ਿਆਰਪੁਰ ਦੌਰੇ ‘ਤੇ ਸੀ। ਜਿੱਥੇ ਉਹ ਹੁਸ਼ਿਆਰਪੁਰ ਦੇ ਕਸਬੇ ਚੱਬੇਵਾਲ ਤੋਂ ਲੰਘ ਰਹੇ ਸੀ ਤਾਂ ਕਿਸਾਨਾਂ ਜਥੇਬੰਦੀਆਂ ਅਤੇ ਲੋਕਾਂ ਵਲੋਂ ਉਨ੍ਹਾਂ ਦੀ ਕਾਰ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸੋਮ ਪ੍ਰਕਾਸ਼ ਪ੍ਰਕਾਸ਼ ਆਪਣੀ ਜਾਨ ਬਚਾ ਮੌਕੇ ਤੋਂ ਮਸਾਂ ਨਿਕਲੇ।

NO COMMENTS