ਕਾਂਗਰਸ ਵੱਲੋ਼ ਬੁਢਲਾਡਾ ਦੇ 16 ਵਾਰਡਾਂ ਲਈ ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ

0
280

ਬੁਢਲਾਡਾ 30, ਜਨਵਰੀ (ਸਾਰਾ ਯਹਾ /ਅਮਨ ਮਹਿਤਾ )ਸਥਾਨਕ ਸਹਿਰ ਦੇ 19 ਵਿੱਚੋਂ 16 ਵਾਰਡਾਂ ਵਿੱਚ ਕਾਂਗਰਸ ਪਾਰਟੀ ਵੱਲੋ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਰਹਿੰਦੇ ਵਾਰਡ ਨੰਬਰ 2, 7 ਅਤੇ 14 ਦੇ ਉਮੀਦਵਾਰਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆ ਅੱਜ ਇੰਦਰਾ ਕਾਂਗਰਸ ਭਵਨ ਵਿੱਚ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ ਦੀ ਹਾਜਰੀ ਵਿੱਚ ਹਲਕੇ ਦੇ ਪਾਰਟੀ ਨਿਗਰਾਨ ਬਠਿੰਡਾ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਕੇ ਕੇ ਅਗਰਵਾਲ ਵੱਲੋ਼ ਪੱਤਰਕਾਰਾਂ ਨੂੰ ਸੂਚੀ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ਦੇ 19 ਵਿੱਚੋ 16 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ।

ਉਮੀਦਵਾਰਾਂ ਵਿੱਚ

ਵਾਰਡ ਨੰਬਰ 1 ਤੋ਼ ਮਨਜੀਤ ਕੋਰ ਪਤਨੀ ਸੁਖਪਾਲ ਸਿੰਘ, 

ਵਾਰਡ ਨੰਬਰ 3 ਤੋ ਸ੍ਰੀਮਤੀ ਰਾਣੀ ਪਤਨੀ ਕਮਲਜੀਤ ਸਰਮਾ,

ਵਾਰਡ ਨੰਬਰ 4 ਤੋ਼ ਸੋਨੀ ਸਿੰਘ ਪੁੱਤਰ ਪਾਲਾ ਸਿੰਘ,

ਵਾਰਡ ਨੰਬਰ 5 ਤੋ਼ ਸ੍ਰੀਮਤੀ ਗੁਰਮੀਤ ਕੋਰ ਪਤਨੀ ਨੀਲਮ ਸਿੰਘ,

ਵਾਰਡ ਨੰਬਰ 6 ਤੋ਼ ਸਿੰਦਰ ਸਿੰਘ ਪੁੱਤਰ ਗਗਨ ਸਿੰਘ,

ਵਾਰਡ ਨੰਬਰ 8 ਤੋ਼ ਬਲਾਕ ਕਾਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ,

ਵਾਰਡ ਨੰਬਰ 9 ਤੋ਼ ਸ੍ਰੀਮਤੀ ਬਿੰਦੂ ਬਾਲਾ ਪਤਨੀ ਹੇਮ ਰਾਜ,

ਵਾਰਡ ਨੰਬਰ 10 ਤੋ਼ ਲਲਿਤ ਕੁਮਾਰ ਪੁੱਤਰ ਸੁਰੇਸ ਕੁਮਾਰ,

ਵਾਰਡ ਨੰਬਰ 11 ਤੋ਼ ਸ੍ਰੀਮਤੀ ਬਾਲਾ ਰਾਣੀ ਪਤਨੀ ਰਾਜ ਕੁਮਾਰ,

ਵਾਰਡ ਨੰਬਰ 12 ਤੋ ਨਰੇਸ ਕੁਮਾਰ ਪੁੱਤਰ ਤਾਰਾ ਚੰਦ,

ਵਾਰਡ ਨੰਬਰ 13 ਤੋ ਸ੍ਰੀਮਤੀ ਚਮੇਲੀ ਦੇਵੀ ਪਤਨੀ ਅਸੋਕ ਕੁਮਾਰ,

ਵਾਰਡ ਨੰਬਰ 15 ਤੋਂ ਗੁਰਪ੍ਰੀਤ ਕੋਰ ਚਹਿਲ ਪਤਨੀ ਤਰਜੀਵ ਚਹਿਲ,

ਵਾਰਡ ਨੰਬਰ 16 ਤੋ ਹਰਵਿੰਦਰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ,

ਵਾਰਡ ਨੰਬਰ 17 ਤੋ ਗੁਰਜੀਤ ਸਿੰਘ ਪੁੱਤਰ ਗੁਰਪਿਆਰ ਸਿੰਘ,

ਵਾਰਡ ਨੰਬਰ 18 ਤੋ ਸੁਖਵਿੰਦਰ ਸਿੰਘ ਪੁੱਤਰ ਲਾਭ ਸਿੰਘ,

ਵਾਰਡ ਨੰਬਰ 19 ਤੋ਼ ਨਰਿੰਦਰ ਕੋਰ ਪਤਨੀ ਗੁਰਪ੍ਰੀਤ ਸਿੰਘ ਨੂੰ ਨਾਮਜਦ ਕੀਤਾ ਗਿਆ ਹੈ। 

NO COMMENTS