*ਕੋਟੜਾ ਕਲਾਂ ਐਨ.ਐਸ.ਐਸ.ਯੂਨਿਟ ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ*

0
111

ਮਾਨਸਾ 31 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ ਦੇ ਐਨ.ਐਸ.ਐਸ ਯੂਨਿਟ ਵੱਲੋਂ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ ਜਿਸ ਵਿੱਚ ਸਕੂਲ ਦੇ ਛੇਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਨੇ ਵੱਖ ਵੱਖ ਖੇਡਾਂ ਵਿੱਚ ਭਾਗ ਲਿਆ ਇਸ ਮੌਕੇ ਤੇ 50 ਮੀਟਰ ਰੇਸ,100 ਮੀਟਰ ਰੇਸ,200 ਮੀਟਰ ਰੇਸ,ਲੰਬੀ ਛਾਲ, ਰੱਸੀ ਟੱਪਣਾ ਅਤੇ ਫਨ ਗੇਮਸ ਦੇ ਤੌਰ ਤੇ ਤਿੰਨ ਟੰਗੀ ਰੇਸ,ਬੋਰਾ ਰੇਸ,ਨਿੰਬੂ ਰੇਸ ਅਤੇ ਅੜਿੱਕਾ ਰੇਸ ਦੇ ਮੁਕਾਬਲੇ ਕਰਵਾਏ ਗਏ।ਸਮੂਹ ਵਿਦਿਆਰਥੀਆਂ ਨੇ ਇਹਨਾਂ ਖੇਡਾਂ ਵਿੱਚ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਡਾ.ਵੀਰਪਾਲ ਕੌਰ ਨੇ ਰਾਸ਼ਟਰੀ ਖੇਡ ਦਿਵਸ ਵਿੱਚ ਹਿੱਸਾ ਲੈ ਰਹੇ ਵਿਦਿਆਰਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਦੱਸਿਆ ਕਿ ਪੜ੍ਹਾਈ ਦੇ ਨਾਲ- ਨਾਲ ਖੇਡਾਂ ਜੀਵਨ ਦਾ ਅਹਿਮ ਅੰਗ ਹਨ ।ਪ੍ਰੋਜੈਕਟ ਇੰਚਾਰਜ ਦੇ ਤੌਰ ਤੇ ਸਕੂਲ ਦੇ ਐਨ.ਐਸ.ਐਸ. ਪ੍ਰੋਗਰਾਮ ਅਫਸਰ ਸ੍ਰ.ਜਸਵੀਰ ਸਿੰਘ ਲੈਕਚਰਾਰ ਕਮਰਸ ਨੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ। ਜੇਤੂ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਖੇਡ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ:-


50 ਮੀਟਰ ਰੇਸ
ਛੇਵੀਂ ਤੋਂ ਅੱਠਵੀਂ ਗਰੁੱਪ ਲੜਕੀਆਂ
ਖੁਸ਼ਪ੍ਰੀਤ ਕੌਰ ਛੇਵੀਂ ਪਹਿਲਾ ਸਥਾਨ ਹਰਜੋਤ ਕੌਰ ਛੇਵੀਂ ਦੂਜਾ ਸਥਾਨ
ਖੁਸ਼ਦੀਪ ਕੌਰ ਛੇਵੀਂ ਤੀਜਾ ਸਥਾਨ
ਲੜਕੇ
ਬਲਕਾਰ ਸਿੰਘ ਛੇਵੀਂ ਪਹਿਲਾ ਸਥਾਨ ਜਸਕਰਨ ਸਿੰਘ ਅੱਠਵੀਂ ਦੂਜਾ ਸਥਾਨ ਅਰਮਾਨ ਖਾਂ ਸੱਤਵੀਂ ਤੀਜਾ ਸਥਾਨ
ਨੌਵੀਂ ਤੋਂ ਦਸਵੀਂ ਗਰੁੱਪ
ਲੜਕੀਆਂ
ਇੰਦੂ ਸੁਨਾਰ ਦਸਵੀਂ ਪਹਿਲਾ ਸਥਾਨ
ਪਰਮਜੀਤ ਕੌਰ ਦਸਵੀਂ ਦੂਜਾ ਸਥਾਨ ਸ਼ਗਨਪ੍ਰੀਤ ਕੌਰ ਨੌਵੀਂ ਤੀਜਾ ਸਥਾਨ
ਗਿਆਰਵੀਂ ਤੋਂ ਬਾਰਵੀਂ ਗਰੁੱਪ
ਲੜਕੀਆਂ
ਅਮਨਜੋਤ ਕੌਰ ਬਾਰਵੀਂ ਆਰਟਸ ਪਹਿਲਾ ਸਥਾਨ ਸੁਖਪ੍ਰੀਤ ਕੌਰ ਬਾਰਵੀਂ ਕਮਰਸ ਦੂਜਾ ਸਥਾਨ ਮਨਜੋਤ ਕੌਰ ਬਾਰਵੀਂ ਆਰਟਸ ਤੀਜਾ ਸਥਾਨ
100 ਮੀਟਰ ਰੇਸ
ਛੇਵੀਂ ਤੋਂ ਅੱਠਵੀਂ ਗਰੁੱਪ ਲੜਕੀਆਂ
ਬਲਜੋਤ ਕੌਰ ਅੱਠਵੀਂ ਪਹਿਲਾ ਸਥਾਨ ਸੋਨੀਆ ਬੇਗਮ ਅੱਠਵੀਂ ਦੂਜਾ ਸਥਾਨ ਸੁਖਮਨ ਕੌਰ ਅੱਠਵੀਂ ਤੀਜਾ ਸਥਾਨ
ਲੜਕੇ
ਕੁਲਬੀਰ ਸਿੰਘ ਅੱਠਵੀਂ ਪਹਿਲਾ ਸਥਾਨ ਲਵਪ੍ਰੀਤ ਸਿੰਘ ਅੱਠਵੀਂ ਦੂਜਾ ਸਥਾਨ ਜਸ਼ਨ ਖਾਂ ਅੱਠਵੀਂ ਤੀਜਾ ਸਥਾਨ
ਨੌਵੀਂ ਤੋਂ ਦਸਵੀਂ ਗਰੁੱਪ
ਲੜਕੀਆਂ
ਦੀਪ ਜੋਤ ਕੌਰ ਦਸਵੀਂ ਪਹਿਲਾ ਸਥਾਨ ਨਵਜੋਤ ਕੌਰ ਨੌਵੀਂ ਦੂਜਾ ਸਥਾਨ
ਲੜਕੇ
ਸਨੀ ਖਾਂ ਦਸਵੀਂ ਪਹਿਲਾ ਸਥਾਨ
ਗਿਆਰਵੀਂ ਤੋਂ ਬਾਰਵੀਂ ਗਰੁੱਪ
ਲੜਕੀਆਂ
ਜਸ਼ਨਪ੍ਰੀਤ ਕੌਰ ਅਤੇ ਸਿਮਰਜੀਤ ਕੌਰ ਗਿਆਰਵੀਂ ਆਰਟਸ ਪਹਿਲਾ ਸਥਾਨ
ਸੁਮਨਪ੍ਰੀਤ ਕੌਰ ਬਾਰਵੀਂ ਕਮਰਸ ਦੂਜਾ ਸਥਾਨ ਹਰਮਨ ਕੌਰ ਬਾਰਵੀਂ ਆਰਟਸ ਤੀਜਾ ਸਥਾਨ
ਲੜਕੇ
ਅਵਤਾਰ ਸਿੰਘ ਬਾਰਵੀਂ ਆਰਟਸ ਪਹਿਲਾ ਸਥਾਨ ਇੰਦਰਜੀਤ ਸਿੰਘ ਗਿਆਰਵੀਂ ਕਮਰਸ ਦੂਜਾ ਸਥਾਨ ਅਰਸ਼ਦੀਪ ਸਿੰਘ ਬਾਰਵੀਂ ਕਮਰਸ ਤੀਜਾ ਸਥਾਨ
200 ਮੀਟਰ ਰੇਸ
ਛੇਵੀਂ ਤੋਂ ਅੱਠਵੀਂ ਗਰੁੱਪ ਲੜਕੀਆਂ
ਮੁਸਕਾਨ ਅੱਠਵੀਂ ਪਹਿਲਾ ਸਥਾਨ ਜਸਪ੍ਰੀਤ ਕੌਰ ਅੱਠਵੀਂ ਦੂਜਾ ਸਥਾਨ ਕੁਲਦੀਪ ਕੌਰ ਅੱਠਵੀਂ ਤੀਜਾ ਸਥਾਨ
ਲੜਕੇ
ਸਮੀਰ ਖਾਂ ਸੱਤਵੀਂ ਪਹਿਲਾ ਸਥਾਨ ਸੁਲੱਖਣ ਸਿੰਘ ਸੱਤਵੀਂ ਦੂਜਾ ਸਥਾਨ ਲਵਪ੍ਰੀਤ ਸਿੰਘ ਸੱਤਵੀਂ ਤੀਜਾ ਸਥਾਨ
ਨੌਵੀਂ ਤੋਂ ਦਸਵੀਂ ਗਰੁੱਪ
ਲੜਕੇ
ਸਨੀ ਖਾਂ ਦਸਵੀਂ ਪਹਿਲਾ ਸਥਾਨ ਜਸ਼ਨਦੀਪ ਸਿੰਘ ਦਸਵੀਂ ਦੂਜਾ ਸਥਾਨ ਇਰਫਾਨ ਖਾਂ ਨੌਵੀਂ ਤੀਜਾ ਸਥਾਨ
ਗਿਆਰਵੀਂ ਤੋਂ ਬਾਰਵੀਂ ਗਰੁੱਪ
ਲੜਕੀਆਂ
ਖੁਸ਼ਪ੍ਰੀਤ ਕੌਰ ਗਿਆਰਵੀਂ ਆਰਟਸ ਪਹਿਲਾ ਸਥਾਨ ਰਮਨਪ੍ਰੀਤ ਕੌਰ ਬਾਰਵੀਂ ਆਰਟਸ ਦੂਜਾ ਸਥਾਨ ਜਸ਼ਨਪ੍ਰੀਤ ਕੌਰ ਗਿਆਰਵੀਂ ਆਰਟਸ ਤੀਜਾ ਸਥਾਨ
ਲੜਕੇ
ਸਾਹਿਲਜੋਤ ਸਿੰਘ ਬਾਰਵੀਂ ਆਰਟਸ ਪਹਿਲਾ ਸਥਾਨ ਇੰਦਰਜੀਤ ਸਿੰਘ ਗਿਆਰਵੀਂ ਕਮਰਸ ਦੂਜਾ ਸਥਾਨ
ਲੰਬੀ ਛਾਲ
ਛੇਵੀਂ ਤੋਂ ਅੱਠਵੀਂ ਗਰੁੱਪ ਲੜਕੀਆਂ
ਬਲਜੋਤ ਕੌਰ ਅੱਠਵੀਂ ਪਹਿਲਾ ਸਥਾਨ ਸ਼ਹਨਾਜੀਆ ਸੱਤਵੀਂ ਦੂਜਾ ਸਥਾਨ ਪ੍ਰਭਜੋਤ ਕੌਰ ਸੱਤਵੀਂ ਤੀਜਾ ਸਥਾਨ
ਲੜਕੇ
ਬਲਕਾਰ ਸਿੰਘ ਛੇਵੀਂ ਪਹਿਲਾ ਸਥਾਨ ਜਸਕਰਨ ਸਿੰਘ ਅੱਠਵੀਂ ਦੂਜਾ ਸਥਾਨ ਕੁਲਵੀਰ ਸਿੰਘ ਅੱਠਵੀਂ ਤੀਜਾ ਸਥਾਨ
ਨੌਵੀਂ ਦਸਵੀਂ ਗਰੁੱਪ
ਲੜਕੀਆਂ
ਸੁਖਮਨ ਕੌਰ ਨੌਵੀਂ ਪਹਿਲਾ ਸਥਾਨ ਸ਼ਗਨਪ੍ਰੀਤ ਕੌਰ ਨੌਵੀਂ ਦੂਜਾ ਸਥਾਨ ਦੀਪਜੋਤ ਕੌਰ ਦਸਵੀਂ ਤੀਜਾ ਸਥਾਨ
ਲੜਕੇ
ਇਰਫਾਨ ਖਾਂ ਨੌਵੀਂ ਪਹਿਲਾ ਸਥਾਨ ਜਸ਼ਨਦੀਪ ਸਿੰਘ ਨੌਵੀਂ ਦੂਜਾ ਸਥਾਨ ਜਿਮਲ ਖਾਂ ਨੌਵੀਂ ਤੀਜਾ ਸਥਾਨ
ਗਿਆਰਵੀਂ ਤੋਂ ਬਾਰਵੀਂ ਗਰੁੱਪ
ਲੜਕੀਆਂ
ਸੁਮਨਪ੍ਰੀਤ ਕੌਰ ਬਾਰਵੀਂ ਆਰਟਸ ਪਹਿਲਾ ਸਥਾਨ ਸੁਖਪ੍ਰੀਤ ਕੌਰ ਬਾਰਵੀਂ ਕਮਰਸ ਦੂਜਾ ਸਥਾਨ ਕੋਮਲ ਕੌਰ ਗਿਆਰਵੀਂ ਕਮਰਸ ਤੀਜਾ ਸਥਾਨ
ਲੜਕੇ
ਅਰਸ਼ਦੀਪ ਸਿੰਘ ਬਾਰਵੀਂ ਕਮਰਸ ਪਹਿਲਾ ਸਥਾਨ ਮਹਿਕਪ੍ਰੀਤ ਸਿੰਘ ਗਿਆਰਵੀਂ ਆਰਟਸ ਦੂਜਾ ਸਥਾਨ ਜਸ਼ਨਪ੍ਰੀਤ ਸਿੰਘ ਬਾਰਵੀਂ ਕਮਰਸ ਤੀਜਾ ਸਥਾਨ
ਰੱਸੀ ਟੱਪਣਾ
ਛੇਵੀਂ ਤੋਂ ਅੱਠਵੀਂ ਗਰੁੱਪ ਲੜਕੀਆਂ
ਹਰਸਿਮਰਨ ਕੌਰ ਛੇਵੀਂ ਪਹਿਲਾ ਸਥਾਨ ਨੂਰ ਸ਼ਰਮਾ ਛੇਵੀਂ ਦੂਜਾ ਸਥਾਨ ਅਰਸ਼ਦੀਪ ਕੌਰ ਸੱਤਵੀਂ ਤੀਜਾ ਸਥਾਨ
ਲੜਕੇ
ਅਰਸ਼ਦੀਪ ਸਿੰਘ ਪਹਿਲਾ ਸਥਾਨ ਦਵਿੰਦਰ ਸਿੰਘ ਦੂਜਾ ਸਥਾਨ
ਏਕਮ ਸਿੰਘ ਅਤੇ ਸੁਖਵਿੰਦਰ ਸਿੰਘ ਤੀਜਾ ਸਥਾਨ
ਨੌਵੀਂ ਤੋਂ ਦਸਵੀਂ ਗਰੁੱਪ
ਲੜਕੀਆਂ
ਸੁਮਨਪ੍ਰੀਤ ਕੌਰ ਦਸਵੀਂ ਪਹਿਲਾਂ ਸਥਾਨ ਇੰਦੂ ਸਨਾਰ ਦਸਵੀਂ ਦੂਜਾ ਸਥਾਨ ਹਰਸਿਮਰਨ ਕੌਰ ਦਸਵੀਂ ਤੀਜਾ ਸਥਾਨ
ਲੜਕੇ
ਆਦਰਸ਼ਪ੍ਰੀਤ ਸਿੰਘ ਨੌਵੀਂ ਪਹਿਲਾ ਸਥਾਨ ਏਕਮ ਸਿੰਘ ਨੌਵੀਂ ਦੂਜਾ ਸਥਾਨ ਤਰਨਵੀਰ ਸਿੰਘ ਨੌਵੀਂ ਤੀਜਾ ਸਥਾਨ
ਗਿਆਰਵੀਂ ਅਤੇ ਬਾਰਵੀਂ ਗਰੁੱਪ ਲੜਕੀਆਂ
ਖੁਸ਼ਪ੍ਰੀਤ ਕੌਰ ਗਿਆਰਵੀਂ ਆਰਟਸ ਪਹਿਲਾ ਸਥਾਨ ਸਿਮਰਨਜੀਤ ਕੌਰ ਬਾਰਵੀਂ ਆਰਟਸ ਦੂਜਾ ਸਥਾਨ ਮਨਦੀਪ ਕੌਰ ਬਾਰਵੀਂ ਆਰਟਸ ਤੀਜਾ ਸਥਾਨ
ਲੜਕੇ
ਸਾਹਿਲਜੋਤ ਸਿੰਘ ਬਾਰਵੀਂ ਆਰਟਸ ਪਹਿਲਾ ਸਥਾਨ ਅੰਗਰੇਜ ਸਿੰਘ ਬਾਰਵੀਂ ਆਰਟਸ ਦੂਜਾ ਸਥਾਨ ਏਕਮ ਸਿੰਘ ਗਿਆਰਵੀਂ ਆਰਟਸ ਤੀਜਾ ਸਥਾਨ
ਤਿੰਨ ਟੰਗੀ ਰੇਸ
ਛੇਵੀਂ ਤੋਂ ਅੱਠਵੀਂ ਗਰੁੱਪ ਲੜਕੀਆਂ
ਹਰਪ੍ਰੀਤ ਅਤੇ ਸ਼ੀਲਾ ਪਹਿਲਾ ਸਥਾਨ
ਅਰਸ਼ਦੀਪ ਅਤੇ ਮਨਜੋਤ ਦੂਜਾ ਸਥਾਨ
ਲੜਕੇ
ਖੁਸ਼ਪ੍ਰੀਤ ਸਿੰਘ ਅਤੇ ਚਾਨਣ ਸਿੰਘ ਪਹਿਲਾ ਸਥਾਨ ਗੁਰਪ੍ਰੀਤ ਸਿੰਘ ਅਤੇ ਸਲੀਮ ਖਾਂ ਦੂਜਾ ਸਥਾਨ
ਗਿਆਰਵੀਂ ਤੋਂ ਬਾਰਵੀਂ ਗਰੁੱਪ
ਲੜਕੀਆ
ਰਵਨਜੋਤ ਕੌਰ ਅਤੇ ਨਵਦੀਪ ਕੌਰ ਪਹਿਲਾ ਸਥਾਨ ਅਕਾਸ਼ਦੀਪ ਕੌਰ ਅਤੇ ਹਰਮਨ ਕੌਰ ਦੂਜਾ ਸਥਾਨ ਅਮਨਜੋਤ ਕੌਰ ਅਤੇ ਮਨਜੋਤ ਕੌਰ ਤੀਜਾ ਸਥਾਨ
ਲੜਕੇ
ਜੀਵਨ ਸਿੰਘ ਅਤੇ ਜਸਪ੍ਰੀਤ ਸਿੰਘ ਪਹਿਲਾ ਸਥਾਨ
ਜਸ਼ਨਦੀਪ ਸਿੰਘ ਅਤੇ ਸਾਹਿਲ ਸਿੰਘ ਦੂਜਾ ਸਥਾਨ
ਏਕਮ ਸਿੰਘ ਅਤੇ ਇੰਦਰਜੀਤ ਸਿੰਘ ਤੀਜਾ ਸਥਾਨ
ਨਿੰਬੂ ਰੇਸ
ਛੇਵੀਂ ਤੋਂ ਅੱਠਵੀਂ ਗਰੁੱਪ ਲੜਕੀਆਂ
ਸੁਖਮਨ ਕੌਰ ਅੱਠਵੀਂ ਪਹਿਲਾ ਸਥਾਨ ਮੁਸਕਾਨ ਕੌਰ ਅੱਠਵੀਂ ਦੂਜਾ ਸਥਾਨ ਗਗਨਦੀਪ ਕੌਰ ਅੱਠਵੀਂ ਤੀਜਾ ਸਥਾਨ ਲੜਕੇ
ਗੁਰਪ੍ਰੀਤ ਸਿੰਘ ਛੇਵੀਂ ਪਹਿਲਾ ਸਥਾਨ ਲਵਪ੍ਰੀਤ ਸਿੰਘ ਅੱਠਵੀ ਦੂਜਾ ਸਥਾਨ ਰਾਜਵੀਰ ਸਿੰਘ ਅੱਠਵੀਂ ਤੀਜਾ ਸਥਾਨ
ਨੌਵੀਂ ਤੋਂ ਦਸਵੀਂ ਗਰੁੱਪ
ਲੜਕੀਆਂ
ਸੁਖਮਨ ਕੌਰ ਨੌਵੀਂ ਪਹਿਲਾ ਸਥਾਨ ਮੁਸਕਾਨ ਨੌਵੀਂ ਦੂਜਾ ਸਥਾਨ
ਮਨਪ੍ਰੀਤ ਕੌਰ ਨੌਵੀਂ ਤੀਜਾ ਸਥਾਨ
ਲੜਕੇ
ਏਕਮ ਸਿੰਘ ਨੌਵੀਂ ਪਹਿਲਾ ਸਥਾਨ
ਬੂਟਾ ਸਿੰਘ ਨੌਵੀਂ ਦੂਜਾ ਸਥਾਨ
ਗੁਰਸ਼ਰਨ ਸਿੰਘ ਨੌਵੀਂ ਤੀਜਾ ਸਥਾਨ
ਗਿਆਰਵੀਂ ਤੋਂ ਬਾਰਵੀਂ ਗਰੁੱਪ
ਲੜਕੀਆਂ
ਸਿਮਰਨਜੀਤ ਕੌਰ ਬਾਰਵੀਂ ਆਰਟਸ ਪਹਿਲਾ ਸਥਾਨ ਜਸਪ੍ਰੀਤ ਕੌਰ ਬਾਰਵੀਂ ਆਰਟਸ ਦੂਜਾ ਸਥਾਨ ਕੋਮਲ ਕੌਰ ਗਿਆਰਵੀਂ ਕਮਰਸ ਤੀਜਾ ਸਥਾਨ
ਲੜਕੇ
ਜਸਕਰਨ ਸਿੰਘ ਗਿਆਰਵੀਂ ਕਮਰਸ ਪਹਿਲਾ ਸਥਾਨ
ਸਹਜਪ੍ਰੀਤ ਸਿੰਘ ਬਾਰਵੀਂ ਕਮਰਸ ਦੂਜਾ ਸਥਾਨ
ਹਨੀ ਸਿੰਘ ਬਾਰਵੀਂ ਕਮਰਸ ਤੀਜਾ ਸਥਾਨ
ਬੋਰੀ ਰੇਸ
ਨੌਵੀਂ ਤੋਂ ਦਸਵੀਂ ਗਰੁੱਪ ਲੜਕੇ
ਹਰਿੰਦਰ ਸਿੰਘ ਨੌਵੀਂ ਪਹਿਲਾ ਸਥਾਨ ਖੁਸ਼ਦੀਪ ਸਿੰਘ ਨੌਵੀਂ ਦੂਜਾ ਸਥਾਨ ਆਦਰਸ਼ ਪ੍ਰੀਤ ਸਿੰਘ ਨੌਵੀਂ ਤੀਜਾ ਸਥਾਨ ਅੜਿੱਕਾ ਰੇਸ
ਛੇਵੀਂ ਤੋਂ ਅੱਠਵੀਂ ਗਰੁੱਪ
ਲੜਕੀਆਂ
ਦਿਲਪ੍ਰੀਤ ਕੌਰ ਸੱਤਵੀਂ ਪਹਿਲਾ ਸਥਾਨ ਸ਼ਹਿਨਾਜ਼ੀਆ ਸੱਤਵੀਂ ਦੂਜਾ ਸਥਾਨ
ਮੰਨਤ ਛੇਵੀਂ ਤੀਜਾ ਸਥਾਨ
ਨੌਵੀਂ ਤੋਂ ਦਸਵੀਂ ਗਰੁੱਪ
ਲੜਕੇ
ਬੂਟਾ ਸਿੰਘ ਨੌਵੀਂ ਪਹਿਲਾ ਸਥਾਨ ਬਲਰਾਜ ਸਿੰਘ ਨੌਵੀਂ ਦੂਜਾ ਸਥਾਨ
ਗੁਰਸ਼ਰਨ ਸਿੰਘ ਨੌਵੀਂ ਤੀਜਾ ਸਥਾਨ
ਗਿਆਰਵੀਂ ਤੋਂ ਬਾਰਵੀਂ ਗਰੁੱਪ
ਲੜਕੀਆਂ
ਲਵਪ੍ਰੀਤ ਕੌਰ ਬਾਰਵੀਂ ਕਮਰਸ ਪਹਿਲਾ ਸਥਾਨ।
ਇਸ ਮੌਕੇ ਤੇ ਐਨ.ਐਸ.ਐਸ.ਵਲੰਟੀਅਰ ਵੱਲੋਂ ਆਪਣੀ ਡਿਊਟੀ ਬਾਖੂਬੀ ਨਿਭਾਈ ਗਈ।ਸਮੂਹ ਸਟਾਫ ਵੱਲੋਂ ਲੈਕਚਰਾਰ ਗੁਲਸ਼ਨ ਕੁਮਾਰ,ਲੈਕਚਰਾਰ ਨੀਰੂ ਰਾਣੀ, ਲੈਕਚਰਾਰ ਪਾਲ ਕੌਰ, ਅਲਕਾ ਮੋਦਗਿੱਲ,ਰਾਜ ਰਾਣੀ,ਮੀਨਾਕਸ਼ੀ,ਸਰਬਜੀਤ ਕੌਰ, ਰੀਤੂ ਭਨੋਟ,ਚਰਨਜੀਤ ਕੌਰ,ਅਰਸ਼ੀ ਬਾਂਸਲ, ਸਪਨਾ ਬਾਂਸਲ,ਮਮਤਾ ਰਾਣੀ,ਮੰਜੂ ਬਾਲਾ ਭੁਪਿੰਦਰ ਕੌਰ,ਮਨਪ੍ਰੀਤ ਸਿੰਘ, ਅਸ਼ੀਸ਼ ਮਿੱਤਲ, ਕੈਂਪਸ ਮੈਨੇਜਰ ਲਛਮਣ ਸਿੰਘ, ਟਰੇਨੀ ਅਧਿਆਪਕ ਤਰਨਪ੍ਰੀਤ ਸਿੰਘ,ਕੁਲਦੀਪ ਸਿੰਘ ਗੁਰਪ੍ਰੀਤ ਸਿੰਘ,ਮਮਪ੍ਰੀਤ ਬੇਗਮ ਅਤੇ ਚਰਨਜੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ 

NO COMMENTS