(ਖਾਸ ਖਬਰਾਂ) *ਇਮਾਮੇ ਹੁਸੈਨ ਦੀ ਸ਼ਹਾਦਤ ਨੂੰ ਸਮਰਪਿਤ ਇਏਕ ਵਿਸ਼ਾਲ ਮੋਹਰਮ ਜਲੂਸ ਦੀ ਸਕਲ਼ ਚ ਲੁਧਿਆਣਾ ਦੇ ਬਸਤੀ ਚੋਂਕ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ ਜਾ ਕੇ ਸਮਾਪਤ ਹੋਇਆk August 24, 2021 0 12 Google+ Twitter Facebook WhatsApp Telegram ਲੁਧਿਆਣਾ 24 ਅਗਸਤ (ਨਵੀਨ ਭਾਰਦਵਾਜ )-ਇਮਾਮੇ ਹੁਸੈਨ ਦੀ ਸ਼ਹਾਦਤ ਨੂੰ ਸਮਰਪਿਤ ਇਏਕ ਵਿਸ਼ਾਲ ਮੋਹਰਮ ਜਲੂਸ ਦੀ ਸਕਲ਼ ਚ ਲੁਧਿਆਣਾ ਦੇ ਬਸਤੀ ਚੋਂਕ ਤੋਂ ਸ਼ੁਰੂ ਹੋ ਕੇ ਅਨਾਜ ਮੰਡੀ ਜਾ ਕੇ ਸਮਾਪਤ ਹੋਇਆ। ਇਸ ਵਿਸ਼ਾਲ ਜਲੂਸ ਦੀ ਅਗਵਾਈ ਜਿਲ੍ਹਾ ਲੇਬਰ ਯੂਨੀਅਨ ਦੇ ਪ੍ਰਧਾਨ ਫਿਰੋਜ ਮਾਸਟਰ ਵੱਲੋਂ ਕੀਤੀ ਗਈ।