ਇਨਸਾਨਾਂ ‘ਚ ਪਹੁੰਚਿਆ ਬਰਡ ਫਲੂ ਦਾ ਵਾਇਰਸ, ਪੋਲਟਰੀ ਫਾਰਮ ‘ਚ 7 ਲੋਕ ਸੰਕਰਮਿਤ

0
55

ਨਵੀਂ ਦਿੱਲੀ 20,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਰੂਸ ‘ਚ ਮਨੁੱਖਾਂ ‘ਚ ਬਰਡ ਫਲੂ ਦੇ ਵਾਇਰਸ ਫੈਲਣ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਰੂਸ ਨੇ ਪੁਸ਼ਟੀ ਕੀਤੀ ਹੈ ਕਿ ਮਨੁੱਖਾਂ ਵਿੱਚ ਐਚ 5 ਐਨ 8 ਏਵੀਅਨ ਫਲੂ ਭਾਵ ਬਰਡ ਫਲੂ ਦਾ ਵਿਸ਼ਾਣੂ ਪਾਇਆ ਗਿਆ ਹੈ। ਰੂਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਪੋਲਟਰੀ ਫਾਰਮ ਦੇ ਸੱਤ ਕਰਮਚਾਰੀ ਬਰਡ ਫਲੂ ਨਾਲ ਸੰਕਰਮਿਤ ਪਾਏ ਗਏ ਹਨ।

NO COMMENTS