*’ਆਪ’ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਐਮ.ਐਲ.ਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਜਾਨ*

0
262

ਬਠਿੰਡਾ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਅੱਜ ਮੌੜ ਮੰਡੀ ਵਿਖੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋਏ ਐਮਐਲਏ ਜਗਦੇਵ ਕਮਾਲੂ ਕਿਸੇ ਭੋਗ ਦੀ ਅਰਦਾਸ ਵਿੱਚ ਸ਼ਾਮਿਲ ਹੋਣ ਆਏ ਸਨ।

ਇਥੇ ਕਿਸਾਨ ਜਥੇਬੰਦੀਆਂ ਵਲੋਂ ਜਗਦੇਵ ਕਮਾਲੂ ਦਾ ਕਾਫੀ ਵਿਰੋਧ ਕੀਤਾ ਗਿਆ।https://116a396a4e2c524aec6b28bda2a957c2.safeframe.googlesyndication.com/safeframe/1-0-38/html/container.html

ਨਾਲ ਹੀ ਮੁਰਦਾਬਾਦ ਦੇ ਨਾਅਰੇ ਲਗਾਏ ਗ‌ਏ।

ਇਸ ਦੇ ਚਲਦਿਆਂ ਜਗਦੇਵ ਕਮਾਲੂ ਨੂੰ ਭੱਜ ਕੇ ਆਪਣੀ ਗੱਡੀ ਵਿੱਚ ਬੈਠਣ ਪਿਆ।

ਕਿਸਾਨਾਂ ਨੇ ਕਿਹਾ ਕਿ ਸਿਆਸੀ ਕਿਸੇ ਵੀ ਪਾਰਟੀ ਦਾ ਸਬੰਧਿਤ ਹੋਵੇ ਸਾਡੇ ਕਿਸੇ ਪ੍ਰੋਗਰਾਮ ਵਿੱਚ ਨਹੀਂ ਆਓਣ ਦਿੱਤਾ ਜਾਵੇਗਾ।https://116a396a4e2c524aec6b28bda2a957c2.safeframe.googlesyndication.com/safeframe/1-0-38/html/container.html

ਉਨ੍ਹਾਂ ਕਿਹਾ ਨਵਜੋਤ ਸਿੰਘ ਸਿਧੂ ਦਾ ਅਸੀਂ ਵਿਰੋਧ ਕਰਾਂਗੇ ਕਿਉਂਕਿ ਕਿ ਸਾਨੂੰ ਪਿਆਸਾ ਖੂਹ ਕਿਹਾ ਹੈ।

‘ਆਪ’ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਆਪਣੀ ਜਾਨ

‘ਆਪ’ ਛੱਡ ਕਾਂਗਰਸ ‘ਚ ਸ਼ਾਮਿਲ ਹੋਏ ਐਮਐਲਏ ਦਾ ਕਿਸਾਨਾਂ ਵਲੋਂ ਵਿਰੋਧ, ਭੱਜ ਕੇ ਬਚਾਈ ਆਪਣੀ ਜਾਨ

NO COMMENTS