*ਅੰਮ੍ਰਿਤਸਰ ‘ਚ 8 ਜੂਨ ਤਕ ਵਧੀ ਨਾਕਾਬੰਦੀ, ਲੋਕਾਂ ਨੂੰ ਪਹਿਲਾਂ ਵਾਂਗ ਕਰਨਾ ਪਵੇਗਾ ਚੈਕਿੰਗ ਦਾ ਸਾਹਮਣਾ*

0
25

ਅੰਮ੍ਰਿਤਸਰ 06 ,ਜੂਨ (ਸਾਰਾ ਯਹਾਂ/ਬਿਊਰੋ ਨਿਊਜ਼) : ਅੰਮ੍ਰਿਤਸਰ ਸ਼ਹਿਰ ‘ਚ ਪੁਲਿਸ ਨੇ ਨਾਕਾਬੰਦੀ 8 ਜੂਨ ਤਕ ਵਧਾ ਦਿੱਤੀ ਹੈ। ਜਿਸ ਕਾਰਨ ਸ਼ਹਿਰ ਦੋ ਦਿਨ ਹੋਰ ਪੁਲਿਸ ਛਾਉਣੀ ‘ਚ ਬਣਿਆ ਰਹੇਗਾ। ਲੋਕਾਂ ਨੂੰ ਪਹਿਲਾਂ ਵਾਂਗ ਚੈਕਿੰਗ ਦਾ ਸਾਹਮਣਾ ਕਰਨਾ ਪਵੇਗਾ। ਅੰਮ੍ਰਿਤਸਰ ‘ਚ ਇਕ ਜੂਨ ਤੋਂ ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।

NO COMMENTS