(ਖਾਸ ਖਬਰਾਂ) *ਅਫਸਰਸ਼ਾਹੀ ‘ਚ ਫੇਰ-ਬਦਲ ਸ਼ੁਰੂ, 9 ਆਈਏਐਸ ਤੇ 2 ਪੀਸੀਐਸ ਅਫਸਰ ਬਦਲੇ* September 21, 2021 0 190 Google+ Twitter Facebook WhatsApp Telegram ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਫਸਰਾਂ ਦੀਆਂ ਬਦਲੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ 9 ਆਈਏਐਸ ਤੇ 2 ਪੀਸੀਐਸ ਅਫਸਰ ਬਦਲੇ ਹਨ। ਇਨ੍ਹਾਂ ਵਿੱਚ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਜ਼ਿਲ੍ਹੇ ਮੁਹਾਲੀ ਦਾ ਡੀਸੀ ਵੀ ਸ਼ਾਮਲ ਹੈ।