ਅਨਾਜ ਮੰਡੀ ਸੁਨਾਮ ਦੇ ਬਾਹਰ ਚਾਰੋਂ ਪਾਸੇ ਜੋ ਸੜਕਾਂ ਜਾਂਦੀਆਂ ਸੀ ਉਸ ਦਾ ਉਦਘਾਟਨ ਮੈਡਮ ਦਾਮਨ ਥਿੰਦ ਬਾਜਵਾ ਜੀ ਨੇ ਕੀਤਾ

0
40

ਸੁਨਾਮ , 12ਮਈ (ਸਾਰਾ ਯਹਾ/ਜੋਗਿੰਦਰ ਸੁਨਾਮ) : ਅੱਜ ਅਨਾਜ ਮੰਡੀ ਸੁਨਾਮ ਦੇ ਬਾਹਰ ਚਾਰੋਂ ਪਾਸੇ ਜੋ ਸੜਕਾਂ ਜਾਂਦੀਆਂ ਸੀ ਉਸ ਦਾ ਉਦਘਾਟਨ ਮੈਡਮ ਦਾਮਨ ਥਿੰਦ ਬਾਜਵਾ ਜੀ ਨੇ ਉਦਘਾਟਨ ਕੀਤਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਮਨੀਸ਼ ਸੋਨੀ ਨੇ ਕਿਹਾ ਕਿ ਪਹਿਲਾਂ ਮੈਡਮ ਦਾਮਨ ਥਿੰਦ ਬਾਜਵਾ ਨੇ ਮੰਡੀ ਦੇ ਵਿੱਚ ਹਰ ਰੋਡ ਦਾ ਕੰਮ ਯਕੀਨੀ ਪਰ ਅਤੇ ਹੋਣਾ ਜੋ ਮੰਡੀ ਦੇ ਚਾਰੋਂ ਪਾਸੇ ਸੜਕਾਂ ਜਾਂਦੀਆਂ ਸੀ ਖਾਸਕਰ ਗਊਸ਼ਾਲਾ ਰੋਡ ਤੇ ਜੋ ਸੜਕ ਕਾਫੀ ਖਰਾਬ ਸੀ ਅਤੇ ਬਹੁਤ ਵੱਡੇ ਟੋਏ ਸਨ ਆਉਂਦੇ ਜਾਂਦੇ ਲੋਕਾਂ ਨੂੰ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਅਤੇ ਹੁਣ ਮੈਡਮ ਦਾਮਨ ਥਿੰਦ ਬਾਜਵਾ ਅਤੇ ਮਨੀਸ ਸੋਨੀ ਜੀ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਮੁਨੀਸ਼ ਸੋਨੀ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਨਵੀਂ ਅਨਾਜ ਮੰਡੀ ਵਿੱਚ ਹੋਰ ਅਧੂਰੇ ਕੰਮਾਂ ਨੇ ਉਹ ਜਲਦੀ ਤੋਂ ਜਲਦੀ ਨੇਪਰੇ ਚੜ੍ਹਾਉਣ ਦੀ ਕੋਸ਼ਿਸ਼ ਕਰਾਂਗੇ.ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨ ਦੇਵ ਬਾਜਵਾ ਨੇ ਭਰੋਸਾ ਦਿਵਾਇਆ ਜੋ ਸ਼ਹਿਰ ਦੇ ਵਿੱਚ ਅਧੂਰੇ ਕੰਮ ਪਏ ਹਨ ਉਹ ਜਲਦੀ ਤੋਂ ਜਲਦੀ ਪੂਰੇ ਕਰਵਾਏ ਜਾਣਗੇ

NO COMMENTS