*ਅਨਾਜ ਮੰਡੀ ਵਿਖੇ ਲੋੜਵੰਦ ਲੋਕਾਂ ਲਈ ਲੰਗਰ ਸੇਵਾ ਲਗਾਈ ਗਈ*

0
86

ਮਾਨਸਾ 24 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ):

ਰੋਟਰੀ ਕਲੱਬ ਮਾਨਸਾ ਵਲੋ ਅੱਜ ਸਨਾਤਨ ਧਰਮ ਮੰਦਿਰ , ਅਨਾਜ ਮੰਡੀ ਵਿਖੇ ਲੋੜਵੰਦ ਲੋਕਾਂ ਲਈ ਲੰਗਰ ਸੇਵਾ ਲਗਾਈ ਗਈ । ਇਹ ਸੇਵਾ ਕਲੱਬ ਦੇ ਮੈਬਰ ਮਨਮੋਹਿਤ ਗੋਇਲ ਅਤੇ ਕਨੂਪ੍ਰਿਆ ਅੱਗਰਵਾਲ ਵਲੋ ਓਹਨਾ ਦੇ ਮਾਤਾ ਜੀ ਦੀ ਬਰਸੀ ਮੌਕੇ ਲਗਾਇਆ ਗਿਆ। ਇਸ ਮੌਕੇ ਕਲੱਬ ਪ੍ਰਧਾਨ ਆਸ਼ੂ ਜੈਨ, ਸਕੱਤਰ ਵਿਨੋਦ ਗੋਇਲ, ਸੰਜੇ ਸਿੰਗਲਾ, ਅਰੁਣ ਗੁਪਤਾ, ਸੁਰਿੰਦਰ ਸਿੰਗਲਾ , ਸ਼ਿਵ ਚੰਦ ਜੈਨ ਤੋਂ ਇਲਾਵਾ ਪੰਡਿਤ ਪੁਨੀਤ ਸ਼ਰਮਾ, ਬਲਜੀਤ ਕੜਵੱਲ, ਵਿਸ਼ਾਲ ਜੈਨ ਗੋਲਡੀ, ਨੇਮ ਚੰਦ ਸਿੰਗਲਾ, ਸੰਨੀ ਗੋਇਲ ਤੋਂ ਇਲਾਵਾ ਹੋਰ ਮੈਂਬਰ ਮਜੂਦ ਸਨ।

NO COMMENTS