*ਅਜ ਛੇਵੇਂ ਦਿਨ ਦੀ ਕਥਾ ਜੈ ਮਾ ਮੰਦਿਰ ਵਿੱਚ ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਜੀ ਨੇ ਰੁਕਮਨ ਅਤੇ ਠਾਕੁਰ ਜੀ ਦੇ ਵਿਆਹ ਕਿਤਾ*

0
72

25 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ )

ਅਜ ਛੇਵੇਂ ਦਿਨ ਦੀ ਕਥਾ ਜੈ ਮਾ ਮੰਦਿਰ ਵਿੱਚ ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਜੀ ਨੇ ਰੁਕਮਨ ਅਤੇ ਠਾਕੁਰ ਜੀ ਦੇ ਵਿਆਹ ਦੇ ਸੰਗਣਾ ਦੇ ਗੀਤਾ ਤੋ ਸੁਰੂ ਕੀਤੀ ਉਨਾਂ ਨੇ ਦੱਸਿਆ ਕਿ ਠਾਕੁਰ ਔਰ ਰੁਕਮਨ ਦਾ ਵਿਆਹ ਕੋਈ ਆਮ ਵਿਆਹ ਨਹੀਂ ਏਸ ਦਾ ਮਤਲਬ ਹੈ ਕਿ ਆਤਮਾ ਔਰ ਪ੍ਰਮਾਤਮਾ ਕਾ ਮਿਲਣ।

ਔਰ ਪੰਡਿਤ ਅਸ਼ਵਨੀ ਕੁਮਾਰ ਸ਼ਰਮਾ ਜੀ ਨੇ ਬਿਤਾਇਆ ਕਿ ਭਗਵਾਨ ਕ੍ਰਿਸ਼ਨ ਨੇ ਕਾਲੀਆਂ ਨਾਗ ਕੋ ਯਮਨਾ ਸੇ ਬਾਹਰ ਨਿਕਾਲ ਕਰ ਯਮਨਾ ਕਾ ਪਾਣੀ ਪਵਿਤਰ ਕਿਆ ਭਗਵਾਨ ਕ੍ਰਿਸ਼ਨ ਕੀ ਲੀਲਾ ਕਾ ਕੋਈ ਅੰਤ ਨਹੀਂ ਹੈ ਅਜ ਜਯੋਤੀ ਪ੍ਰਚੰਡ ਮੀਰਾ ਕ੍ਰਿਸ਼ਨਾ ਜਿੰਦਲ, ਸੰਤੋਸ਼ ਗੋਇਲ, ਨੀਲਮ ਰਾਣੀ, ਨੀਲਮ ਸ਼ਰਮਾ ਨੇ ਕੀਤੀ ਅੰਤ ਵਿਚ ਬਿੰਦਰ ਪਾਲ ਗਰਗ, ਰੇਨੂ ਅਰੋੜਾ ਨਿਸ਼ਾ ਹੰਸ, ਸੁਨੀਤਾ ਵਰਮਾ ਵਲੋ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅੰਤ ਵਿੱਚ ਠਾਕੁਰ ਜੀ ਨੂ 56 ਭੋਗ ਲਗਾ ਕੇ ਆਰਤੀ ਕੀਤੀ ਗਈ ਏਸ ਮੌਕੇ ਤੇ ਰਾਜ ਕੁਮਾਰ ਮਿੱਤਲ, ਕ੍ਰਿਸ਼ਨ ਲਾਲ ਮਦਾਨ, ਰੁਲਦੂ ਰਾਮ, ਕੇ ਕੇ ਸਿੰਗਲਾ, ਬਿੰਦਰ ਕੋਰ, ਰੀਟਾ ਮਦਾਨ, ਆਸ਼ਾ ਹੋਡਲਾ, ਭਗਵਾਨ ਦਾਸ, ਹਾਜ਼ਿਰ ਸਨ

NO COMMENTS