ਰਾਮ ਸ਼ਰਨਮ ਆਸ਼ਰਮ ਨੇ ਵਿਦਿਆਰਥੀਆਂ ਨੂੰ ਵੰਡੀ 1.25 ਲੱਖ ਦੀ ਮਦਦ ਰਾਸ਼ੀ

0
0

ਜਲੰਧਰ (ਸਾਰਾ ਯਹਾ)— ਰਾਮ ਸ਼ਰਨਮ ਵੱਲੋਂ ਹੋਣਹਾਰ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਲਈ ਰਾਸ਼ੀ ਦਿੱਤੀ ਗਈ। ਇਸ ਮੌਕੇ ‘ਤੇ ਮੁਖ ਮਹਿਮਾਨ ਦੇ ਤੌਰ ‘ਤੇ ਪੰਜਾਬ ਕੇਸਰੀ ਦੇ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਜੀ ਪਹੁੰਚੇ।

PunjabKesari

ਇਸ ਮੌਕੇ ‘ਤੇ ਉਨ੍ਹਾਂ ਨੇ ਅੰਮ੍ਰਿਤਵਾਣੀ ਦਾ ਜਾਪ ਕਰਕੇ ਸਾਈਂਦਾਸ ਸਕੂਲ ਦੇ ਵਿਦਿਆਰਥੀਆਂ ਨੂੰ 1.25 ਲੱਖ ਦੀ ਰਾਸ਼ੀ ਵੰਡੀ। ਸਮਾਰੋਹ ‘ਚ ਰਾਮ ਸ਼ਰਨਮ ਦੇ ਪ੍ਰਬੰਧਕ ਨਰੇਸ਼ ਬੱਤਰਾ, ਕੌਂਸਲਰ ਅਰੁਣਾ ਅਰੋੜਾ ਅਤੇ ਹੋਰ ਕਈ ਲੋਕ ਮੌਜੂਦ ਸਨ।

PunjabKesari

LEAVE A REPLY

Please enter your comment!
Please enter your name here