ਮਾਨਸਾ ਵਿੱਚ ਦਿਨ ਦਿਹਾੜੇ ਚੋਰਾ ਨੇ ਦਿਤਾ ਵੱਡੀ ਘਟਨਾ ਨੂੰ ਅੰਜਾਮ

0
2269

ਮਾਨਸਾ (ਬਲਜੀਤ ਸ਼ਰਮਾ ਸਾਰਾ ਯਹਾਂ )  ਅੱਜ ਪੁਰਾਣੀ ਗਾਊਸ਼ਾਲਾ ਰੋਡ ਤੇ ਇੰਡੀਅਨ ਉਵਰਸੀਅਰ ਬੈਂਕ ਨੇੜੇ ਮਾਨਸੀ ਕੁਲਕੈਲਸ਼ਨ ਨਾ ਦੀ ਦੁਕਾਨ ਹੈ ਅਤੇ ਪਿਛਲੇ ਪਾਸੇ ਅੰਦਰ ਉਨ੍ਹਾਂ ਦਾ ਘਰ ਹੈ ਜਦੋਂ ਕਿ ਇਹ ਰੇਡੀਮੇਡ ਦਾ ਹੋਲ ਸੇਲ ਦਾ ਕੰਮ ਹੋਣ ਕਾਰਨ ਬੱਬੂ ਸੇਠੀ ਲੁਧਿਆਣਾ ਵਿਖੇ ਕੰਮ ਸੰਬੰਧੀ ਉਥੇ ਸੀ ਅਤੇ ਘਰ ਵਿਚ ਇਕੱਲੀ ਉਸ ਦੀ ਪਤਨੀ ਸੀ ਅਤੇ ਅੱਗੇ ਦੁਕਾਨ ਤੇ ਬੈਠੀ ਹੋਈ ਉਨ੍ਹਾਂ ਦੇ ਦੱਸਣ ਮੁਤਾਬਕ ਪਹਿਲਾਂ ਦੋ ਲੜਕੇ ਦੁਕਾਨ ਤੇ ਆਏ ਅਤੇ ਕਹਿਣ ਲੱਗੇ ਕਿ ਆਸੀ ਜੀਨਸ ਦੀਆ ਪੇੈਂਟਾ ਲੈਣੀਆਂ ਹਨ ਪਰ ਉਨ੍ਹਾਂ ਨੇ ਬੱਬੂ ਨੂੰ ਮਿਲਣ ਦੀ ਗੱਲ ਕਹੀ ਪਰ ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਮਿਲਣ ਗਏ ਤਕਰੀਬਨ 4ਵਜੇ ਇਕ ਅੋਰਤ ਆਈ ਤੇ ਉਸ ਨੇ ਕਿਹਾ ਕਿ ਮੈ ਸੂਟ ਤਾ ਲਾਊਣ ਲਈਂ ਲੈਂਸ ਦੀ ਮੰਗ ਕੀਤੀ ਅਤੇ ਆਪਣੀਆਂ ਗੱਲਾਂ ਵਿਚ ਉਲਝ ਕੇ ਸਾਹਮਣੇ ਖੜ੍ਹੇ ਲੜਕੇ, ਨੂੰ ਬੁਲਾ ਲਿਆ ਅਤੇ ਫਿਰ ਬਾਅਦ ਵਿਚ ਇਕ ਲੜਕਾ ਹੋਰ ਅਾ ਗਿਆ ਅਤੇ ਉਨ੍ਹਾਂ ਨੇ ਧੱਕੇ ਨਾਲ ਮੈਨੂੰ ਅੰਦਰ ਖਿੱਚ ਕੇ ਮੇਰੇ ਮੂੰਹ ਤੇ ਟੇਪ ਲਗਾ ਮੇਰਾ ਮੂੰਹ ਬੰਦ ਕਰ ਦਿੱਤਾ ਮੇਰੇ ਹੱਥ ਪੈਰ ਬੰਨ੍ਹ ਦਿੱਤੇ ਅਤੇ ਮੇਰੇ ਤੋਂ ਪੇਟੀ ਦੀਆ ਚਾਬੀਆਂ ਦੀ ਮੰਗ ਕੀਤੀ ਮੇਰੇ ਨਾ ਕਰਨ ਤੇ ਉਨ੍ਹਾਂ ਨੇ ਅੰਦਰੋਂ ਚਾਬੀਆਂ ਲੱਭ ਕੇ ਗੋਦਰੇਜ਼ ਦੀ ਅਲਮਾਰੀ ਵਿਚੋਂ ਪਿਆ ਸੋਨਾ ਚਾਂਦੀ ਕੈਸ਼ ਚੁੱਕ ਲਿਆ ਅਤੇ ਉਨ੍ਹਾਂ ਨੇ ਮੈਨੂੰ ਬਿਨਾਂ ਖੋਲ੍ਹਣ ਦੇ ਦੋੜ ਗਏ ਅਤੇ ਅੋਰਤ ਦੇ ਦੱਸਣ ਮੁਤਾਬਕ ਇਹ ਪਹਿਲਾ ਦੋ ਮੁਡੇ ਅਾਏ ਬਾਦ ਵਿੱਚ ਉਹ ਉਸ ਅੋਰਤ ਨੂੰ ਬੁਲਾ ਕੇ ਲੁੱਟ ਖੋਹ ਕਰਕੇ ਗਏ ਬੱਬੂ ਸੇਠੀ ਦੇ ਲੜਕੇ ਦਾ ਪਿਤਾ 3 ਮਾਰਚ ਦਾ ਵਿਆਹ ਹੋਣ ਕਰਕੇ ਘਰ ਵਿਚ ਤਕਰੀਬਨ 15 ਤੋਲੇ ਸੋਨਾ ਦੇ  ਗਹਿਣੇ ਅਤੇ ਬਹੁਤ ਸਾਰੇ ਨਕਦੀ ਚੋਰੀ ਹੋਈ ਹੈ ਕਿਉਂਕਿ ਘਰ ਵਿਚ ਵਿਆਹ ਹੋਣ ਕਰਕੇ ਅਤੇ ਹੋਲਸੇਲ ਰੇਡੀਮੇਡ ਦਾ ਕੰਮ ਹੋਣ ਕਾਰਨ ਘਰ ਵਿਚ ਕਾਫੀ ਨਕਦੀ ਸੀ ਜਿਸ ਦੀ ਗਿਣਤੀ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਅਤੇ ਮੋਕਾ ਪਰ ਮਾਨਸਾ ਸਿਟੀ ਪੁਲਸ ਦੇ ਹਵਾਲੇ ਮੁੱਖ ਪੁਲਿਸ ਅਧਿਕਾਰੀ ਨੇ ਤੇ ਡੀ ਐਸ ਪੀ ਨੇ ਮੋਕੇ ਦਾ ਜਾਇਜ਼ਾ ਲਿਆ ਅਤੇ ਘਰ ਵਾਲਿਆਂ ਦੇ ਬਿਆਨ ਦਰਜ ਕੀਤੇ ਤੇ ਆਪਣੀ ਛਾਣਬੀਣ ਸ਼ੁਰੂ ਕਰ ਦਿੱਤੀ ਪਰ ਦਿਨ ਦਿਹਾੜੇ ਇਸ ਤਰ੍ਹਾਂ ਦੇ ਡਾਕੇ ਪੁਲਿਸ ਦੀ ਕਾਰਗੁਜ਼ਾਰੀ ਤੇ ਪ੍ਸਨ ਚਿੰਨ੍ਹ ਲਾਉਂਦੇ ਹਨ


EDITED BY : SARA YAHA | | Last Updated : 7:52 pm 23 ਫ਼ਰਵਰੀ 2019

LEAVE A REPLY

Please enter your comment!
Please enter your name here